ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਤਾਂ ਦੇ ਦਿੱਤੀ ਐ ਪਰ ਕਦੇ ਆਹ ਸੋਚਿਐ ਕਿ ਇਹੋ ਜਿਹੀਆਂ ਫਾਂਸੀਆਂ ਕਿੰਨੇ ਹੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਨੇ
ਕੁਲਵੰਤ ਸਿੰਘ ਚੰਡੀਗੜ੍ਹ : ਸਾਲ 2012 ਤੋਂ ਬਾਅਦ ਲੰਬੇ ਇੰਤਜ਼ਾਰ ਉਪਰੰਤ ਨਿਰਭੈਆ ਦੇ ਬਲਾਤਕਾਰੀ ਤੇ ਕਾਤਲਾਂ ਨੂੰ ਅੱਜ ਸਵੇਰੇ ਸਾਢੇੰ ਪੰਜ ਵਜੇ ਫਾਂਸੀ ਦੇ ਤਖਤੇ
