Htv Punjabi
Uncategorized

7 ਸਾਲ ਦੀ ਬੱਚੀ ਨੂੰ ਟੀਵੀ ਦਿਖਾਉਣ ਦੇ ਬਹਾਨੇ ਬੁਲਾ ਕੇ ਨਗਰ ਨਿਗਮ ਦੇ ਕਰਮਚਾਰੀ ਨੇ ਕੀਤਾ ਕੁਕਰਮ

ਭਿਲਾਈ : ਛੱਤੀਸਗੜ ਦੇ ਨੇਵਈ ਥਾਣਾ ਖੇਤਰ ਵਿੱਚ 7 ਸਾਲ ਦੀ ਮਾਸੂਮ ਦੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਗਸਤ ਵਿੱਚ ਪਹਿਲੀ ਵਾਰ ਮੁਲਜ਼ਮ ਨੇ ਬੱਚੀ ਨੂੰ ਮਿਠਾਈ ਖਾਣ ਦੇ ਲਈ 20 ਰੁਪਏ ਦੇ ਕੇ ਝਾਸੇ ਵਿੱਚ ਲਿਆ ਸੀ।ਫੇਰ ਉਸ ਨੂੰ ਟੀਵੀ ਦੇਖਣ ਦੇ ਬਹਾਨੇ ਘਰ ਬੁਲਾ ਕੇ ਜਿ਼ਆਦਤੀ ਕੀਤੀ।ਦੋ ਦਿਨ ਪਹਿਲਾਂ ਨਾਬਾਲਿਗ ਦੀ ਸਿਹਤ ਜਾਂਚ ਕਰਵਾਈ ਗਈ।ਜਿਸ ਦੇ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ।

ਸਿ਼ਕਾਇਤ ਦੇ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਉਸ ਦੀ ਪ੍ਰੇਮਿਕਾ ਦੇ ਘਰ ਤੋਂ ਗ੍ਰਿਫਤਾਰਕ ਕਰਕੇ ਜ਼ੇਲ੍ਹ ਭੇਜ ਦਿੱਤਾ ਹੈ।ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।ਪੁਲਿਸ ਨੂੰ ਨਾਬਾਲਿਗ ਦੇ ਰਿਸ਼ਤੇਦਾਰਾਂ ਨੇ ਦੱਅਿਾ ਕਿ ਦੋ ਦਿਨ ਪਹਿਲਾਂ ਮੁਲਜ਼ਮ ਨਾਲ ਉਸ ਦੀ ਕਰਤੂਤ ਨੂੰ ਲੈ ਕੇ ਚਰਚਾ ਕੀਤੀ ਗਈ ਸੀ।ੁਮੁਲਜ਼ਮ ਵਿਵਾਦ ਕਰਨ ਲੱਗ ਗਿਆ ਸੀ।ਹੱਥੋਪਾਈ ਦੇ ਬਾਅਦ ਮੁਲਜ਼ਮ ਘਰ ਛੱਡ ਕੇ ਭੱਜ ਗਿਆ ਸੀ।ਜਦ ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਸੈਕਟਰ 6 ਵਿੱਚੋਂ ਮਿਲਿਆ।ਪੁੱਛਗਿਛ ਵਿੱਚ ਉਸ ਨੇ ਦੱਸਿਆ ਕਿ ਵਿਵਾਦ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਘਰ ਆ ਗਿਆ ਸੀ।ਮੁਲਜ਼ਮ ਪਤਨੀ ਅਤੇ ਆਪਣੀ 12 ਸਾਲ ਦੀ ਧੀ ਦੇ ਨਾਲ ਰਹਿੰਦਾ ਹੈ।

Related posts

ਨਹਿਰ ਵਿਚੋਂ 4 ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਮੱਗਰੀ ਮਿਲੀ

htvteam

ਸੁਸ਼ਾਂਤ ਕੇਸ: ਸੀਬੀਆਈ ਨੂੰ ਸ਼ੱਕ-ਪੋਸਟਮਾਰਟਮ ਸਹੀ ਨਹੀਂ ਹੋਇਆ ਜਾਂ ਫਿਰ ਰਿਪੋਰਟ ‘ਚ ਗੜਬੜ?

htvteam

ਸਿਧਾਰਥ ਚਟੋਪਾਧਿਆ ਮੁੱਕਦਮੇਬਾਜ਼ੀ ਦੇੇ ਦਾਅ ਪੇਚਾਂ ਕਾਰਨ ਨਹੀਂ ਬਣ ਸਕੇ ਸਨ ਪੰਜਾਬ ਦੇ ਡੀਜੀਪੀ : ਯੂਪੀਐਸਸੀ

Htv Punjabi

Leave a Comment