Htv Punjabi
Punjab Video

CM ਭਗਵੰਤ ਮਾਨ ਦੇ ਦਫ਼ਤਰ ਬਾਹਰ ਦੇਖੋ ਆਹ ਕੀ ਹੋ ਗਿਆ…

ਇਹ ਜੋ ਤਸਵੀਰਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਜਿੱਥੇ ਕਿਸਾਨਾਂ ਦੇ ਵੱਲੋਂ ਪੱਕੇ ਟੈਂਟ ਲਗਾਏ ਜਾ ਰਹੇ ਨੇ। ਆਪਣੇ ਟਰੈਕਟਰ ਟਰਾਲਿਆਂ ਦੇ ਵਿੱਚ ਪੱਖੇ ਅਤੇ ਬਿਸਤਰੇ ਲੱਦੇ ਹੋਏ ਨੇ। ਅਤੇ ਸਾਈਡ ਤੇ ਇਨ੍ਹਾਂ ਦੇ ਵੱਲੋਂ ਖਾਣਾ ਬਣਾਇਆ ਜਾ ਰਿਹਾ ਇਹ ਕਿਤੇ ਲੰਗਰ ਨਹੀਂ ਲੱਗਿਆ ਸਗੋਂ ਹੁਣ ਟਿਕਰੀ ਬਾਰਡਰ ਵਰਗਾ ਮਾਹੌਲ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਬਾਹਰ ਬਣ ਗਿਆ। ਜਿੱਥੇ ਕਿਸਾਨਾਂ ਨੇ ਆਪਣੀ ਵੱਖਰੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਗਾ ਦਿੱਤਾ,, ਜੀ ਹਾਂ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਕੀ ਸੀ ਐੱਮ ਭਗਵੰਤ ਮਾਨ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਲਗਵਾਉਣ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਗਾ ਦਿੱਤਾ। ਅਤੇ ਪੂਰੇ ਬੰਦੋਬਸਤ ਕਰ ਲਏ ਗਏ ਸੁਣੋ ਕਿਸਾਨਾਂ ਨੇ ਕੀ ਕਿਹਾ,,,,,,

ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੇ ਖਾਣ-ਪੀਣ ਰਹਿਣ ਦਾ ਸਾਰਾ ਬੰਦੋਬਸਤ ਕਰਕੇ ਆਏ ਹਾਂ। ਸਮਾਨ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਨੂੰ ਵੀ ਮਿਲਿਆ। ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਭੇਜਿਆ ਪਰ ਸਾਡੀ ਹਾਲੇ ਤੱਕ ਕਿਸੇ ਨੇ ਨਹੀਂ ਸੁਣੀ, ਜਿਸ ਬਾਅਦ ਪ੍ਰੇਸ਼ਾਨ ਹੋ ਕੇ ਅਸੀਂ ਇਹ ਪੱਕਾ ਮੋਰਚਾ ਲਾਇਆ,,,,,,,

ਖੈਰ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਜੋ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਦਫਤਰ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਨਹੀਂ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੇ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ

htvteam

6 ਸਾਲ ਦੀ ਬੱਚੀ ਨਾਲ ਪਾਪ, ਇਨਸਾਨੀਅਤ ਹੋਈ ਸ਼ਰਮਸਾਰ

htvteam

ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਆ ਗਈ ਪਸੰਦ

htvteam

Leave a Comment