Htv Punjabi
Punjab Video

CM ਮਾਨ ਦੇ ਗੜ੍ਹ ਚ, ਸੁਖਬੀਰ ਬਾਦਲ ਦਾ ਚੱਲਿਆ ਹੁਕਮ ਦਾ ਯੱਕਾ

ਸੰਗਰੂਰ ਦੇ ਮੂਣਕ ਇਲਾਕੇ ਦੇ ਵਿੱਚ ਘੱਗਰ ਨਦੀ ਚ ਨਜ਼ਰ ਆਏ ਹੜ੍ਹ ਕਰਕੇ ਹਾਲੇ ਵੀ ਪਾਣੀ ਚਾਰੇ ਪਾਸੇ ਭਰਿਆ ਹੋਇਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕੇ ਕਿਸਾਨਾਂ ਦੇ ਖੇਤ ਪਾਣੀ ਨਲ ਡੁੱਬੇ ਹੋਏ ਨੇ,,ਤੇ ਰੋਡ ਉਪਰ ਦੀ ਪਾਣੀ ਤੇਜ਼ੀ ਨਾਲ ਲੰਘ ਰਿਹਾ,,,,,,,

ਇੱਕ ਪਾਸੇ ਖੇਤਾਂ ਚ ਪਾਣੀ ਭਰਿਆ ਹੋਇਆ ਦੂਸਰੇ ਪਾਸੇ ਕਿਸਾਨ ਝੋਨੇ ਦੀ ਫ਼ਸਲ ਲਗਾਉਣ ਦੀ ਤਿਆਰੀ ਕਰ ਰਹੇ ਨੇ,, ਮੰਡਵੀ ਪਿੰਡ ਚ ਕਿਸਾਨਾਂ ਦਾ ਕਹਿਣਾ ਕਿ ਸਭ ਬਰਬਾਦ ਹੋ ਗਿਆ,,,,,,,,,,

ਹੁਣ ਗੱਲ ਕਰਾਂਗੇ ਮੂਨਕ ਇਲਾਕੇ ਦੇ ਬਸੇਰਾ ਪਿੰਡ ਜਿੱਥੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ, ਪਰ ਹੁਣ ਹੌਲੀ-ਹੌਲੀ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਤੇ ਲੋਕ ਝੋਨਾ ਲਗਾਉਣ ਦੀ ਤਿਆਰੀ ਕਰ ਰਹੇ ਨੇ,,,,,,,,,,,

ਉੱਥੇ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਸੀ ਤਾਂ ਇਲਾਕੇ ਨੂੰ ਕਿਸ਼ਤੀਆਂ ਦੇਣ ਦਾ ਵਾਅਦਾ ਕੀਤਾ,,ਜਿਸਨੂੰ ਲੈਕੇ ਪੈਸੇ ਡੀਸੀ ਨੂੰ ਭੇਜ ਦਿੱਤੇ,,ਜਿਸਦੀ ਜਾਣਕਾਰ ਸੰਗਰੂਰ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦਿੱਤੀ,,,,,,,,,

ਓਥੇ ਹੀ ਦੂਸਰੇ ਪਾਸੇ ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੀ ਕਾਂਗਰਸ ਟੀਮ ਦੇ ਨਾਲ ਮੰਗ ਪੱਤਰ ਦਿੱਤਾ,,,,,,,ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੰਗਰੂਰ ਦੇ ਇਲਾਕਿਆਂ ਚ ਘੱਗਰ ਨਦੀ ਵਿੱਚ ਆਏ ਹੜ੍ਹ ਦੇ ਦੋ ਹਫਤਿਆਂ ਬਾਅਦ ਲੋਕਾਂ ਦੇ ਹਲਾਤ ਸੁਧਰ ਨਹੀਂ ਰਹੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਆਹ ਹੋਟਲ ਅੰਦਰ ਦੇਖੋ ਕੀ ਕੁਝ ਚੱਲ ਰਿਹਾ ਸੀ ?

htvteam

ਕਾਲੇ ਕਾਲੇ ਪੈਕਟ ਚੋਂ ਨਿਕਲਿਆ ਅਜਿਹਾ ਸਮਾਨ ਪਿੰਡ ਚ ਦ/ਹਿ/ਸ਼ਤ !

htvteam

ਘਰ ਘਰ ਜਾ ਕੇ ਆਹ ਬੰਦਾ ਕਰਦਾ ਸੀ ਅਜਿਹੇ ਕੰਮ, ਪੁਲਿਸ ਵਾਲੇ ਵੀ ਪਏ ਚੱਕਰਾਂ ‘ਚ

htvteam

Leave a Comment