Htv Punjabi
Punjab Video

ਚੂੜੇਵਾਲੀ ਨੇ ਥਾਣੇ ਮੂਹਰੇ ਪਾਇਆ ਭੜਥੂ, ‘ਕੱਠੇ ਕਰ ਲਏ ਲੋਕ

ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦੇ ਬਾਹਰ ਚੂੜੇ ਆਪਣੀਆਂ ਬਾਹਾਂ ‘ਚ ਚੂੜਾ ਪਾਈ ਜ਼ਾਰੋ ਜ਼ਾਰ ਰੋ ਰਹੀ ਇਹ ਐ ਫਿਰੋਜ਼ਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ…ਤੇ ਪੁਲਿਸ ਦੀ ਗੱਡੀ ‘ਚ ਬੈਠੇ ਇਹ ਉਹੀ ਜੀਜਾ-ਸਾਲਾ ਨੇ ਜੋ ਆਪਣੀ ਬ੍ਰਰੀਜ਼ਾ ਗੱਡੀ ‘ਚ ਪੂਰੇ ਪਿੰਡ ਨੂੰ ਉਜਾੜ ਕੇ ਰੱਖ ਦੇਣ ਵਾਲਾ ਸਮਾਨ ਲੈਕੇ ਜਾ ਰਹੇ ਸਨ ਕੀ ਜਦੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਅੰਮ੍ਰਿਤਸਰ ਪੁਲਿਸ ਨੁੂੰ ਇਕ ਵਾਰ ਭਾਜੜ ਪੈ ਗਈ ਸੀ. ਪਰ ਥਾਣੇ ਦੇ ਬਾਹਰ ਪੁਲਿਸ ਉੱਤੇ ਵੱਡੇ ਤੇ ਗੰਭੀਰ ਇਲਜ਼ਾਮ ਲਗਾਉਣ ਵਾਲੀ ਅੰਗਰੇਜ਼ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਕਹਿਣਾ ਐ ਕੀ ਉਸਦਾ ਘਰਵਾਲਾ ਬੇਕਸੂਰ ਐ। ਉਸਦਾ ਘਰਵਾਲਾ ਸ੍ਰੀ ਦਰਬਾਰ ਸਾਹਿਬ ਫਿਰੋਜ਼ਪੁਰ ਤੋਂ ਮੱਥਾ ਟੇਕਣ ਆਇਆ ਤੇ ਪੁਲਿਸ ਨੇ ਉਸਨੂੰ ਝੂਠਾ ਫੜ ਲਿਆ। ਆਪਣੀ ਗੱਲ ਪੱਤਰਕਾਰਾਂ ਸਾਹਮਣੇ ਰੱਖਣ ਤੋਂ ਪਹਿਲਾਂ ਪਰਮਜੀਤ ਕੌਰ ਨੇ ਥਾਣੇ ਬਾਹਰ ਖੂਬ ਹੰਗਾਮਾ ਕੀਤਾ।

Related posts

ਵਿਆਹ ਤੋਂ ਪਹਿਲਾਂ ਘਰ ‘ਚ ਹੋਈ ਚੋਰੀ; ਚੋਰਾਂ ਨੇ ਕੁੜੀ ਦੇ ਵਿਆਹ ‘ਤੇ ਫੇਰਿਆ ਪਾਣੀ

htvteam

ਬੁਰਕਿਆਂ ਵਾਲੀ ਦੁਕਾਨ ‘ਚ ਵੜ੍ਹਿਆ ਪੱਤਰਕਾਰ, ਫੇਰ ਕੁੜੀਆਂ ਨੂੰ ਕੀਤੇ ਸਵਾਲ

htvteam

ਬਰਨਾਲਾ ਦੇ ਇੱਕ ਘਰ ਵਿੱਚ ਪਿਛਲੇ 10 ਦਿਨਾਂ ਤੋਂ ਦਿਉਰ ਦੁਆਰਾ ਬੰਦੀ ਬਣਾਈ ਹੋਈ ਔਰਤ ਨੂੰ ਪੁਲਿਸ ਨੇ ਛਡਵਾਇਆ, ਪੁਲਿਸ ਜਾਂਚ ਵਿੱਚ ਲੱਗੀ

Htv Punjabi

Leave a Comment