ਇਕ ਨਵੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਡਿਬੇਟ ਰੱਖੀ ਗਈ ਹੈ। ਇਸ ਖੁੱਲੀ ਡਿਬੇਟ ਨੂੰ ਲੈ ਕੇ ਜਿੱਥੇ ਸਿਆਸੀ ਘਮਾਸਾਨ ਜਾ ਰਹੀ ਹੈ ਉੱਥੇ ਇਸ ਡਿਬੇਟ ਦੇ ਵਿੱਚ ਇਸਵਾਈਐਲ ਦੇ ਮੁੱਦੇ ਤੇ ਵੀ ਖੁੱਲੀ ਵਿਚਾਰ ਚਰਚਾ ਹੋਵੇਗੀ,, ਪਰ ਇਸ ਡਿਬੇਟ ਦੇ ਵਿੱਚ ਸਿਰਫ ਸਿਆਸਤਦਾਨ ਹੋਣਗੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਇਤਰਾਜ ਜਤਾਇਆ ਉਹਨਾਂ ਕਿਹਾ ਕਿ ਐਸਵਾਈ ਐਲ ਦਾ ਮੁੱਦਾ ਗੰਭੀਰ ਹੈ ਤੇ ਜਿੱਥੇ ਸਾਡੇ ਪਾਣੀ ਦੀ ਹੱਕ ਦੀ ਗੱਲ ਹੋਵੇਗੀ ਤਾਂ ਸਾਨੂੰ ਵੀ ਇਸ ਡਿਬੇਟ ਦੇ ਵਿੱਚ ਸੱਦਣਾ ਚਾਹੀਦਾ,, ਕਿਸਾਨ ਆਗੂ ਨੇ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਕਿ ਸਾਨੂੰ ਇਸ ਡਿਬੇਟ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਅਸੀਂ ਵੀ ਪਾਣੀਆਂ ਦੇ ਮੁੱਦੇ ਤੇ ਆਪਣੇ ਵਿਚਾਰ ਰੱਖ ਸਕੀਏ,,,,,,,,
ਸੋ ਦੱਸ ਦਈਏ ਕਿ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਖੁੱਲਾ ਚੈਲੰਜ ਕੀਤਾ ਸੀ ਕਿ ਇੱਕ ਨਵੰਬਰ ਨੂੰ ਆਓ ਅਤੇ ਵਿਰੋਧੀ ਪਾਰਟੀਆਂ ਆ ਕੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰੋ ਉਥੇ ਹੀ ਐਸਵਾਈਐਲ ਦਾ ਮੁੱਦਾ ਵੀ ਗਰਮਾਇਆ ਸੀ ਅਤੇ ਇਸ ਡਿਬੇਟ ਦੇ ਵਿੱਚ ਐਸਵਾਈਐਲ ਦੇ ਮੁੱਦੇ ਤੇ ਵੀ ਚਰਚਾ ਹੋਵੇਗੀ ਜਿਸ ਦੇ ਵਿੱਚ ਹੁਣ ਕਿਸਾਨ ਆਗੂ ਵੀ ਸ਼ਾਮਿਲ ਹੋਣਾ ਚਾਹੁੰਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
