Htv Punjabi
Punjab Video

CM ਮਾਨ ਨੇ ਚੱਲੀ ਸੀ ਵੱਡੀ ਚਾਲ ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਅੱਜ ਵਜੇ ਰਾਜ ਭਵਨ, ਚੰਡੀਗੜ੍ਹ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ,,ਜਿੱਥੇ ਉਹਨਾਂ ਨੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਘਟਨਾ ਦੀ CBI ਜਾਂਚ’ ਦੀ ਮੰਗ ਕੀਤੀ ਤੇ ਤੇ ਸੀਐਮ ਭਗਵੰਤ ਮਾਨ ਨਿਸ਼ਾਨੇ ਤੇ ਲਿਆ ਕਿ ਉਹਨਾਂ ਦੇ ਕਹਿਣ ਤੇ ਇਹ ਗੋਲੀ ਚੱਲੀ ਹ ਤੇ ਸੀਐਮ ਭਗਵੰਤ ਮਾਨ ਨਿਕੰਮਾ ਮੁੱਖ ਮੰਤਰੀ ਆ,,ਕਿਹਾ ਪੰਜਾਬ ਨੂੰ ਨਲਾਇਕ ਤੇ ਨਿਕੰਮਾ ਮੁੱਖ ਮੰਤਰੀ ਮਿਲ ਗਿਆ।

ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗਾਂ ਦੇ ਦੋ ਧੜਿਆਂ ਵੱਲੋਂ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਖੇ ਮਾਮਲੇ ਵਿੱਚ ਪਿਛਲੇ ਹਫਤੇ ਜਦੋਂ ਪੁਲਿਸ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੀ ਤਾਂ ਪੁਲਿਸ ‘ਤੇ ਪਥਰਾਅ ਅਤੇ ਗੋਲੀਬਾਰੀ ਕਰਕੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਸਮੇਤ 10 ਜਵਾਨ ਵੀ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ਾਧਾਰੀ ਨਿਹੰਗਾਂ ਨਾਲ ਤਿੰਨ ਘੰਟੇ ਮੀਟਿੰਗ ਕੀਤੀ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਸ਼ਾਸਨ ਨੇ ਧਾਰਾ 145 ਤਹਿਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿੱਚ ਲੈ ਲਿਆ ਸੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਪਨੀ ਤੇ ਦੁਕਾਨ ਜਾਂ ਘਰ ‘ਚ ਨੌਕਰ ਜਾਂ ਕਰਮਚਾਰੀ ਨੂੰ ਰੱਖਦੇ ਸਮੇਂ ਕਰ ਲਿਓ ਜਾਂਚ ਪੜ੍ਹਤਾਲ

htvteam

ਔਰਤ ਬੱਚਿਆਂ ਤੋਂ ਮੰਗਵਾ ਰਹੀ ਸੀ ਭੀਖ ! ਗੋਦਾਮ ਮਾਲਕ ਨੇ ਬੁਲਾ ਲਈ ਅੰਦਰ, ਫੇਰ ਕਰਾਤਾ ਵੱਡਾ ਕਾਂਡ

Htv Punjabi

ਖੇਤੀ ਵਿਭਾਗ ਦਾ ਜੇਈ ਮੁਹਾਲੀ ਕੰਮ ਆਇਆ ਸੀ, ਬਾਥਰੂਮ ‘ਚੋਂ ਇਸ ਹਾਲਤ ‘ਚ ਮਿਲੀ ਲਾਸ਼,

Htv Punjabi

Leave a Comment