Htv Punjabi
Punjab Video

ਕੋਰੋਨਾ ਨਾਲ ਮਰੇ ਘਰਵਾਲੇ ਨੂੰ ਘਰਵਾਲੀ ਨੇ ਸੁਣਾਏ ਗੀਤ ,ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਉ ਵੀਡੀਓ ਦੀ ਜਾਣੋ ਅਸਲ ਕਹਾਣੀ

ਨਿਊਜ਼ ਡੈਸਕ : ਜਿਹੜੇ ਲੋਕ ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਨੂੰ ਹੁਣ ਤੱਕ ਸੀਰੀਅਸ ਨਹੀਂ ਲੈ ਰਹੇ ਉਨ੍ਹਾਂ ਨੂੰ ਅੰਦਰ ਤੱਕ ਹਿਲਾਕੇ ਰੱਖ ਦੇਣ ਵਾਲ਼ੀ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਐ। ਜਿਸ ਵਿੱਚ ਕਿਸੇ ਹਸਪਤਾਲ ਅੰਦਰ ਆਪਣੇ ਪਤੀ ਦੀ ਲਾਸ਼ ਨੂੰ ਉਸ ਦੀ ਪਤਨੀ ਗੀਤ ਗਾ ਗਾ ਕੇ ਸੁਣਾ ਰਹੀ ਐ। ਵੀਡੀਓ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਬੰਦੇ ਦੀ ਲਾਸ਼ ਨੂੰ ਉਸਦੀ ਪਤਨੀ ਗੀਤ ਸੁਣਾ ਰਹੀ ਹੈ ਉਸ ਦੀ ਮੌਤ ਕੋਰੋਨਾ ਵਾਇਰਸ ਨਾ ਹੋਈ ਐ। ਵੀਡੀਓ ਅਨੁਸਾਰ ਜਦੋਂ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਉਸਦੇ ਪਤੀ ਦੀ ਲਾਸ਼ ਕੋਲ ਨਹੀਂ ਜਾਣ ਦਿੱਤੋ ਗਿਆ ਤਾਂ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੀ ਤੇ ਸਾਰਿਆਂ ਦੇ ਸਾਹਮਣੇ ਗੀਤ ਗਏ ਗਾਕੇ ਆਪਣੀ ਪ੍ਰੇਮ ਕਹਾਣੀ ਮੌਕੇ ‘ਤੇ ਹੀ ਸੁਣਾਉਣ ਲੱਗੀ। ਇਸ ਦੌਰਾਨ ਕਿਸੇ ਬੰਦੇ ਨੇ ਇਸ ਦੁਖਦ ਘਟਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਤਸਵੀਰਾਂ ਦੇਖਣ ‘ਤੇ ਪਤਾ ਚਲਦਾ ਹੈ ਕਿ ਵੀਡੀਓ ਵਿਚ ਔਰਤ ਕਿਵੇਂ ਉਨ੍ਹਾਂ ਪਲਾਂ ਨੂੰ ਯਾਦ ਕਰਕੇ ਉਹ ਗੀਤ ਗਾ ਰਹੀ ਹੈ ਜਦੋਂ ਉਸਦਾ ਪਤੀ ਉਸ ਨੂੰ ਪਹਿਲੀ ਵਾਰ ਮਿਲਿਆ ਸੀ,…
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,….

Related posts

ਜਿਸ ਪ੍ਰੇਮੀ ਲਈ ਆਪਣੀ ਬੱਚੀ ਨੂੰ ਪ੍ਰੇਮੀ ਨਾਲ ਮਿਲਕੇ ਕਤਲ ਕੀਤਾ ਉਸੇ ਪ੍ਰੇਮੀ ਨੇ ਦੇਖੋ ਪ੍ਰੇਮਿਕਾ ਦਾ ਕੀਂ ਹਾਲ ਕੀਤਾ!

Htv Punjabi

ਹੁਣੇ ਹੁਣੇ SHIV Saina Leader ਤੇ ਹੋਇਆ ਵੱਡਾ ਹ…….

htvteam

ਵਿਧਾਨ ਸਭਾ ਸੈਸ਼ਨ ‘ਚ ਦਾਖਲੇ ਲਈ ਮੰਤਰੀਆਂ ਤੇ ਵਿਧਾਇਕਾਂ ਨੂੰ ਕਰੋਨਾ ਟੈਸਟ ਕਰਾਉਣਾ ਲਾਜ਼ਮੀ

htvteam

Leave a Comment