Htv Punjabi
Punjab

ਰਾਜਪੁਰਾ ਦੀ ਕੋਰੋਨਾ ਵਾਇਰਸ ਪਾਜ਼ੀਟਿਵ ਔਰਤ ਨਾਲ ਵਾਪਰਿਆ ਵੱਡਾ ਹਾਦਸਾ, ਦੇਖੋ ਕਿਵੇਂ ਦੇ ਬਣ ਗਏ ਹਾਲਾਤ

ਰਾਜਪੁਰਾ ; ਰਾਜਪੁਰਾ ਦੀ ਕੋਰੋਨਾ ਪਾਜੀਟਿਵ ਕਰੀਬ 62 ਸਾਲਾ ਮਹਿਲਾ ਕਮਲੇਸ਼ ਰਾਣੀ, ਜਿਸ ਦਾ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਡੀ.ਪੀ.ਆਰ.ਓ ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ, ਏ.ਪੀ.ਆਰ.ਓ. ਹਰਦੀਪ ਸਿੰਘ, ਪਟਵਾਰੀ ਗੁਰਮੁਖ ਸਿੰਘ, ਹਰਪਾਲ ਸਿੰਘ, ਏ.ਪੀ ਜੈਨ ਹਸਪਤਾਲ ਦੇ ਸਫਾਈ ਕਰਮਚਾਰੀ ਕੁਲਵਿੰਦਰ ਸਿੰਘ, ਸਿਟੀ ਥਾਣਾ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਨੇ ਕਰਵਾਇਆ।ਮ੍ਰਿਤਕ ਮਹਿਲਾ ਦਾ ਸਾਰਾ ਪਰਿਵਾਰ ਕੋਰੋਨਾ ਪਾਜੀਟਿਵ ਹੋਣ ਕਰਕੇ ਹਸਪਤਾਲ ਦਾਖਲ ਹੈ, ਜਿਸ ਕਰਕੇ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਮ੍ਰਿਤਕਾ ਦੇ ਭਾਣਜੇ ਸੁਨੀਲ ਕੁਮਾਰ ਨੇ ਦਿਖਾਈ। ਇਸ ਮੌਕੇ ਡੀ.ਐਸ.ਪੀ ਰਾਜਪੁਰਾ ਆਕਾਸ਼ ਦੀਪ ਸਿੰਘ ਔਲਖ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਐਸ ਐਮ.ਓ. ਜਗਪਾਲ ਇੰਦਰ ਸਿੰਘ ਵੀ ਮੌਜੂਦ ਸਨ।

Related posts

ਘਰ ਚ ਆਈ ਪੈਨ ਨਾਲ ਲਿਖੀ ਅਜਿਹੀ ਚਿੱਠੀ, ਪੜ੍ਹ ਕੇ ਕੰਬਿਆ ਟੱਬਰ

htvteam

10-10 ਸਾਲ ਪੁਰਾਣੇ ਦਰਦ 10 ਮਿੰਟ ‘ਚ ਗਾਇਬ ਹੋਣੇ ਸ਼ੁਰੂ

htvteam

ਕਿਤੇ ਤੁਹਾਡੇ ਨਾਲ ਨਾ ਹੋ ਜਾਏ ਅਜਿਹੀ ਠੱਗੀ

htvteam

Leave a Comment