Htv Punjabi
Punjab Video

ਵਿਧਾਇਕ ਵਲੋਂ ਗੁੰਡਾ ਗਰਦੀ ਦਾ ਭੱਖਿਆ ਮੁੱਦਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪ੍ਰੇਸ ਕਾਨਫਰੰਸ ਕੀਤੀ ਐ ਜਿਸ ਵਿੱਚ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕੀਤਾ ਹੈ ਗੁਰਦਾਸਪੁਰ ਚ ਇਕ ਵਿਧਾਇਕ ਵਲੋਂ ਆਪਣੇ ਸਮਰੱਥਕਾਂ ਤੋਂ ਇਕ ਸਬ ਇੰਨਸਪੈਕਟ ਨੂੰ ਕੁੱਟਵਾਉਣ ਮਾਮਲੇ ਨੂੰ ਸਾਹਮਣੇ ਆਉਣ ਤੋਂ ਬਾਅਦ ,ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਉਨ੍ਹਾਂ ਸਰਕਾਰ ਦੇ ਬਦਲਾਅ ਨੂੰ ਲੈਕੇ ਤੰਜ ਕਸੇ ਨੇ ਅਤੇ ਵਿਧਾਇਕ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ,,,,,,

ਦੱਸ ਦੀਏ ਕੀ ਆਪ ਦੇ ਵਿਧਾਇਕਾਂ ਦੇ ਸੱਤਾ ਦਿਮਾਗ ਚੜ੍ਹ ਗਈ ਆਏ ਦਿਨ ਕੋਈ ਨਾ ਕੋਈ ਵਿਧਾਇਕ ਅਤੇ ਮੰਤਰੀ ਸੁਰਖੀਆਂ ਚ ਰਹਿੰਦਾ ਹੈ ਕਦੇ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਧਮਕਾਉਣ ਤੇ ਕਦੇ ਪੱਤਰਕਾਰਾਂ ਨਾਲ ਕੁੱਟਮਾਰ ,ਸੋ ਸਰਕਾਰ ਨੂੰ ਆਪਣਾ ਰਵਾਈਆ ਬਦਲਣ ਦੀ ਲੋੜ ਹੈ ਲੋਕਾਂ ਵਲੋਂ ਸਰਕਾਰ ਚੁਣੀ ਗਈ ਹੈ ਸੋ ਸਰਕਾਰ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕੀ ਧਮਕਾਉਣਾ ਚਾਹੀਦਾ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਯੂਪੀ ਬਿਹਾਰ ਤੋਂ ਵੀ ਅੱਗੇ ਟੱਪੇ ਪੰਜਾਬ ‘ਚ ਲੁਟੇਰੇ; ਦੇਖੋ ਵੀਡੀਓ

htvteam

ਚੂੜੇ ਵਾਲੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਸੀ ਸੁੱਕੀ ! ਸ਼ਗਨਾਂ ਵਾਲੇ ਘਰ ਆਈ ਘਰਵਾਲੇ ਦੀ ਲੋਥ, ਫੇਰ ਚੀਕਾਂ ਨੇ ਪਾੜ ਤਾ ਅਸਮਾਨ ਦਾ ਵੀ ਕਾਲਜਾ 

Htv Punjabi

ਘਰ ਦੇ ਬਾਹਰ ਖੜ੍ਹੀ ਨੂੰ ਹੀ ਬੰਦੇ ਨੇ ਪਾ ਲਿਆ ਹੱਥ, ਚਾੜ੍ਹਿਆ ਕੁ! ਟਾਪਾ

htvteam

Leave a Comment