Htv Punjabi
Uncategorized

ਲਾਹਨਤੀ ਬਾਬੇ ‘ਤੇ ਕੁੜੀ ਬਣਾ ਕੇ ਦੇਖੋ ਉਸ ਨਾਲ ਕੀਤਾ ਕਿਹੋ ਜਿਹਾ ਕੰਮ, ਸ਼ਾਬਾਸ਼ ਕੁੜੀਏ ਛੱਡੀਂ ਨਾ ਇਸ ਬਾਬੇ ਨੂੰ ਜੇ ਇਸ ਨੇ,…

ਮੋਗਾ : ਖੇਤਰ ਦੇ ਇੱਕ ਪਿੰਡ ਵਿੱਚ ਗਊਸ਼ਾਲਾ ਦੇ ਬਾਬੇ ‘ਤੇ ਇੱਕ ਕੁੜੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਾ ਹੈ।ਕੁੜੀ ਦੀ ਸਿਕਾਇਤ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਜ਼ਾਮ ਸਹੀ ਪਾਏ ਜਾਣ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।ਇੱਧਰ ਜਾਂਚ ਤੋਂ ਘਬਰਾਏ ਬਾਬੇ ਨੇ ਕੁੜੀ ਬਣਾਈ ਔਰਤ ਨਾਲ ਵਿਆਹ ਕਰ ਲਿਆ।ਜਦ ਕਿ ਦੂਜੇ ਪਾਸੇ ਕੁੜੀ ਬਾਬੇ ਨੂੰ ਸਬਕ ਸਿਖਾਉਣ ‘ਤੇ ਲੱਗੀ ਹੈ।
ਥਾਣਾ ਸਦਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਦੇ ਇੱਕ ਪਿੰਡ ਵਿੱਚੋਂ ਕੁੜੀ ਨੇ ਉਨ੍ਹਾਂ ਨੂੰ ਸਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡ ਦੀ ਗਊਸ਼ਾਲਾ ਵਾਲੇ ਬਾਬੇ ‘ਤੇ ਉਨ੍ਹਾਂ ਦਾ ਪਰਿਵਾਰ ਦਾ ਅਟੁੱਟ ਵਿਸ਼ਵਾਸ਼ ਕਰਦਾ ਆ ਰਿਹਾ ਸੀ।ਅਜਿਹੇ ਵਿੱਚ ਬਾਬੇ ਨੇ ਉਸ ਨੂੰ ਕੁੜੀ ਬਣਾ ਕੇ ਗਊਸ਼ਾਲਾ ਵਿਚ ਰੱਖ ਲਿਆ।ਬਾਅਦ ਵਿੱਚ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਬਲਾਤਕਾਰ ਕਰਨ ਲੱਗਾ ਸੀ।ਮਾਮਲਾ ਪੁਲਿਸ ਕੋਲ ਜਾਂਦਾ ਦੇਖ ਬਾਬੇ ਨੇ ਕੁੜੀ ਨਾਲ ਵਿਆਹ ਕਰ ਲਿਆ, ਜਦ ਕਿ ਕੁੜੀ ਕਾਰਵਾਈ ਕਰਨ ਲਈ ਅੜੀ ਹੋਈ ਹੈ।
ਪੀੜਿਤਾ ਬਾਬੇ ‘ਤੇ ਕੜੀ ਕਾਰਵਾਈ ਕਰਨ ਨੂੰ ਲੈ ਕੇ ਅੜੀ ਹੈ।ਉਸ ਨੇ ਕਿਹਾ ਬਾਬੇ ਨੇ ਕੁੜੀ ਬਣਾ ਕੇ ਉਸ ਦੇ ਨਾਲ ਖਿਲਵਾੜ ਕੀਤਾ ਹੈ।ਅਜਿਹੇ ਮੁਲਜ਼ਮ ਨੂੰ ਮਾਫ ਨਹੀਂ ਕੀਤਾ ਜਾ ਸਕਦਾ।ਕੁੜੀ ਨੇ ਦੱਸਿਆ ਕਿ ਮੁਲਜ਼ਮ ਡਰਾ ਧਮਕਾ ਕੇ ਬਲਾਤਕਾਰ ਕਰਦਾ ਰਿਹਾ ਅਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਰਿਹਾ।

Related posts

ਛੇੜਛਾੜ ਦਾ ਦੋਸ਼ ਲਾ ਕੇ ਦੋ ਬੰਦਿਆਂ ਨੇ ਰੁਕਵਾਈ ਬਾਈਕ, ਫੇਰ ਗੋਲੀ ਮਾਰ ਕੇ ਦੇਖੋ ਕੀ ਕੀਤਾ ਬੰਦੇ ਨਾਲ

Htv Punjabi

ਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸ

Htv Punjabi

ਜ਼ੋਰਦਾਰ ਹੰਗਾਮੇ ‘ਚ ਖੇਤੀ ਬਿਲ ਵੀ ਹੋਇਆ ਪਾਸ, ਉੱਪ-ਚੇਅਰਮੈਨ ਦੇ ਸਾਹਮਣੇ ਫਾੜੀ ਗਈ ਰੂਲ ਬੁੱਕ

htvteam