Htv Punjabi
Punjab Video

Delivery Boy ਠਰਕੀਆਂ ਨੂੰ ਕਰਦਾ ਸੀ ਗੰਦੀਆਂ ਚੀਜ਼ਾਂ ਸਪਲਾਈ

ਪੁਲਿਸ ਟੀਮ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਨੂੰ ਜ਼ਰਾ ਧਿਆਨ ਨਾਲ ਦੇਖੋ | ਇਹਨਾਂ ਵਿਚੋਂ ਇੱਕ ਨੌਜਵਾਨ ਉਹ ਹੈ ਜੋ ZOMATO ਬੈਗ ‘ਚ ਡਿਲਿਵਰੀ ਦਾ ਕੰਮ ਕਰਦਾ ਸੀ | ਪਰ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਇਹ ਆਪਣੇ ਗਾਹਕਾਂ ਨੂੰ ਉਸ ਗੰਦੀ ਚੀਜ਼ ਦਾ ਚਸਕਾ ਲਗਾ ਫੇਰ ਸਪਲਾਈ ਕਰਦਾ ਸੀ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ |
ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਪੁਲਿਸ ਨੇ ਖੂਫੀਆ ਇਤਲਾਹ ਦੇ ਆਧਾਰ ਤੇ ਨਾਕਾਬੰਦੀ ਕਰ 3 ਵੱਖ਼ ਵੱਖ ਮਾਮਲਿਆਂ ‘ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਜੋ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਉਹਨਾਂ ਨੂੰ ਜਾਣ ਤੁਸੀਂ ਵੀ ਦੰਗ ਰਹਿ ਜਾਓਗੇ |

Related posts

ਰਾਣਾ ਬਲਾਚੌਰੀਆ ਦਾ ਚੋਰੀ ਹੋਇਆ ਪਿਸਟਲ ਬਰਾਮਦ

htvteam

ਨੁਸਕੇ ਨਾਲ ਦੇਖੋ ਕਿਵੇਂ ਦਿਲ ਦੇ ਮਰੀਜ਼ ਜ਼ਿੰਦਗੀ ਦਾ ਲੈ ਰਹੇ ਨੇ ਸੁਆਦ

htvteam

ਪਿੰਡ ਦੀ ਨਵੀਂ ਬਹੂ ਨੂੰ ਚੜ੍ਹਿਆ ਗੋਰਿਆਂ ਦਾ ਰੰਗ

htvteam