Punjab VideoDJ ‘ਤੇ ਡਾਂਸ ਕਰਦੇ – ਕਰਦੇ ਚੌੜਾਂ ਕਰ ਰਹੇ ਸਨ ਮੁੰਡੇ; ਫੇਰ ਬਾਬੇ ਨੇ ਕੋਠੇ ਤੋਂ by htvteamJanuary 25, 20230609 Share0 ਮਾਮਲਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਇੱਕ ਪਿੰਡ ਤੋਂ ਹੈ, ਜਿੱਥੇ ਵਿਆਹ ਕਰਵਾ ਕੇ ਆਏ ਪਿੰਡ ਦੇ ਇੱਕ ਨੌਜਵਾਨ ਦੇ ਘਰ ਖੁਸ਼ੀ ‘ਚ DJ ‘ਤੇ ਗਾਣੇ ਚੱਲ ਰਹੇ ਸਨ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਉਹ ਕੁੱਝ ਹੋਇਆ ਕਿ ਪੂਰੇ ਪਿੰਡ ‘ਚ ਹੀ ਲਾ ਲਾ ਲਾ ਲਾ ਹੋ ਹੈ |