Htv Punjabi
Punjab

ਬਈ ਮੰਨ ਗਏ ਮਲੇਰਕੋਟਲਾ ਦੇ ਇਸ ਡਾਕਟਰ ਨੂੰ ਜਿਨੂੰ ਕੈਂਸਰ ਰੋਗ ਠੀਕ ਕਰਨ ਲਈ ਐਡਾ ਵੱਡਾ ਸਨਮਾਨ ਦਿੱਤਾ ਗਿਐ

ਮਲੇਰਕੋਟਲਾ: ਵਿਸ਼ਵ ਪ੍ਰਸਿੱਧ ਹੋਮੋਪੈਥਿਕ ਡਾਕਟਰ ਸੱਯਦ ਤਨਵੀਰ ਹੁਸੈਨ ਨੂੰ ਮੱਧ ਪ੍ਰਦੇਸ਼ ਦੇ ਰੇਵਾ ਖੇਤਰ ਵਿੱਚ ਡਾਇਮੰਡ ਹੋਮਿਓ ਐਵਾਰਡ 2020 ਨਾਲ ਨਿਵਾਜਿਆ ਗਿਆ l ਟਰੀਪਲ ਐਮਡੀ ਦੇ ਨਾਂ ‘ਤੇ ਮਸ਼ਹੂਰ ਮਲੇਰਕੋਟਲਾ ਦੇ ਨਾਭਾ ਰੋਡ ‘ਤੇ ਆਪਣਾ ਕਲੀਨਿਕ ਚਲਾਉਂਦੇ, ਡਾ. ਸੱਯਦ ਤਨਵੀਰ ਹੁਸੈਨ ਨੂੰ ਇਹ ਸਨਮਾਨ ਹੋਮੋਪੈਥੀ ਦੇ ਖੇਤਰ ਵਿੱਚ ਨਵੀਆਂ ਖੋਜਾਂ ‘ਤੇ ਇਲਾਜ ਦੇ ਅਨੋਖੇ ਢੰਗ ਲਈ ਦਿੱਤਾ ਗਿਆ ਹੈ l
ਦੱਸ ਦਈਏ ਕਿ ਡਾ. ਤਨਵੀਰ ਹੁਸੈਨ ਪਿਛਲੇ 20 ਸਾਲਾਂ ਤੋਂ ਹੋਮੋਪੈਥੀ ਦੇ ਖੇਤਰ ਵਿੱਚ ਬਤੌਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ, ‘ਤੇ ਇਸ ਦੌਰਾਨ ਉਨ੍ਹਾਂ ਨੇ ਕੈਂਸਰ ਵਰਗੇ ਉਸ ਰੋਗ ਦਾ ਇਲਾਜ ਕਰਨ ਦੀ ਚੁਣੌਤੀ ਕਬੂਲ ਕੀਤੀ. ਜਿਸ ਰੋਗ ਨੂੰ ਹੱਥ ਪਾਉਣ ਲੱਗਿਆਂ ਚੰਗੇ ਚੰਗੇ ਮਾਹਿਰ ਡਾਕਟਰ ਵੀ ਕਈ ਵਾਰ ਸੋਚੀਂ ਪੈ ਜਾਂਦੇ ਹਨ l

ਔਕੜਾਂ ਭਰੇ ਇਸ ਸਫਰ ਦੌਰਾਨ ਡਾ. ਤਨਵੀਰ ਨੇ ਹਜ਼ਾਰਾਂ ਲੋਕਾਂ ਦਾ ਇਲਾਜ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕੀਂ ਕੈਂਸਰ ਦੇ ਮਰੀਜ਼ ਸਨ ‘ਤੇ ਉਨ੍ਹਾਂ ਵਿੱਚੋਂ ਅੱਜ ਬਹੁਤ ਸਾਰੇ ਰੋਗੀ ਤੰਦਰੁਸਤ ਜੀਵਨ ਜਿਉਂਦਿਆਂ ਇਹ ਮਿਸਾਲ ਕਾਇਮ ਕਰ ਰਹੇ ਹਨ ਕਿ ਜੇਕਰ ਮਰੀਜ਼ ਦੇ ਅੰਦਰ ਇੱਛਾ ਸ਼ਕਤੀ ਹੋਵੇ ਤੇ ਉਸ ਨੂੰ ਡਾ. ਤਨਵੀਰ ਵਰਗਾ ਮਾਹਿਰ ਡਾ. ਇਲਾਜ ਕਰਨ ਦੀ ਹਾਮੀ ਭਰ ਦੇਵੇ ਤਾਂ ਫੇਰ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਦੁਨੀਆਂ ਦੀ ਅਜਿਹੀ ਕੋਈ ਤਾਕਤ ਨਹੀਂ ਬਚਦੀ l ਜਿਹੜੀ ਉਸ ਮਰੀਜ਼ ਨੂੰ ਠੀਕ ਕਰਨ ਵਿੱਚ ਸਹਾਇਤਾ ਨਾ ਕਰੇ l
ਡਾ. ਤਨਵੀਰ ਨੂੰ ਮਿਲੇ ਇਸ ਸਨਮਾਨ ਸੰਬੰਧੀ ਰੱਬ ਦਾ ਸ਼ੁਕਰ ਅਦਾ ਕਰਦਿਆਂ ਉਹ ਕਹਿੰਦੇ ਹਨ ਕਿ ਇਹ ਸਭ ਦੋਸਤਾਂ ਮਿੱਤਰਾਂ ‘ਤੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਮਰੀਜ਼ਾਂ ਦੀਆਂ ਦੁਆਵਾਂ ਹਨ, ਕਿ ਅੱਜ ਉਹ ਇਸ ਮੁਕਾਮ ‘ਤੇ ਪਹੁੰਚੇ ਹਨ l ਡਾ. ਤਨਵੀਰ ਹੁਸੈਨ ਨੇ ਇਹ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਇਸ ਮਿਸ਼ਨ ‘ਤੇ ਲਗਾਤਾਰ ਕੰਮ ਕਰਦੇ ਰਹਿਣਗੇ ‘ਤੇ ਹਰ ਗਰੀਬ ਲਈ ਉਨ੍ਹਾ ਦੇ ਦਰਵਾਜ਼ੇ ਹਰ ਵੇਲੇ ਖੁਲੇ ਹਨ l

Related posts

ਗੁਰੂ ਨਗਰੀ ‘ਚ ਹੋਇਆ ਧ/ਮਾਕਾ! ਪੁਲਿਸ ਚੌਂਕੀ ਨੂੰ ਬਣਾਇਆ ਨਿਸ਼ਾਨਾ ?

htvteam

ਸਰੀਰ ਦਾ ਸਾਰਾ ਗੰਦ ਕੱਢੋ ਬਾਹਰ ਐਵੇਂ ਬਾਥੂ ਖਾਣ ਲਈ ਹੋਜੋ ਤਿਆਰ

htvteam

ਮੁੜ ਆਇਆ ਹੜ੍ਹ! ਧੁੱਸੀ ਬੰਨ੍ਹ ਨੂੰ ਢਾਹ

htvteam

Leave a Comment