Htv Punjabi
Punjab

ਬੱਚੇ ਨਾਲ ਬਦਫੈਲੀ ਕਰਦੇ ਬੰਦੇ ਨੂੰ ਪਿਤਾ ਨੇ ਮੌਕੇ ਤੇ ਲਿਆ ਸੀ ਫੜ, ਦੇਖੋ ਫੇਰ ਕੀ ਬਣਿਆ

ਪਟਿਆਲਾ : ਸਾਢੇ 5 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਵਾਲੇ ਨੂੰ ਐਡੀਸ਼ਨਲ ਸੈਸ਼ਨ ਦੀ ਅਦਾਲਤ ਨੇ ਮੁਲਜ਼ਮ ਹਰਵਿੰਦਰ ਸਿੰਘ ਨੂੰ 7 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ ਕੰਮ ਤੋਂ ਵਾਪਸ ਆਇਆ ਤਾਂ ਪਤਨੀ ਨੇ ਦੱਸਿਆ ਕਿ ਮੁੰਡਾ ਘਰ ਤੋਂ ਗਾਇਬ ਹੈ।ਇਸ ਦੇ ਬਾਅਦ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ।ਜਦੋਂ ਮੁਲਜ਼ਮ ਦੇ ਘਰ ਬੱਚੇ ਦਾ ਪਤਾ ਕਰਨ ਗਏ ਤਾਂ ਕਮਰੇ ਤੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ।ਇਸ ਦੇ ਬਾਅਦ ਤੋਂ ਮੁਲਜ਼ਮ ਮੁੰਡੇ ਦੇ ਨਾਲ ਕੁਕਰਮ ਕਰ ਰਿਹਾ ਸੀ।ਬੱਚੇ ਨੂੰ ਗੰਭੀਰ ਹਾਲਤ ਵਿੱਚ ਰਾਜਪੁਰਾ ਸਿਵਿਲ ਹਸਪਤਾਲ ਲੈ ਜਾਇਆ ਗਿਆ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ।ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ।ਇਸ ਮਾਮਲੇ ਵਿੱਚ ਮੁਲਜ਼ਮ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

Related posts

ਰਾਹ ਜਾਂਦੀ ਬੱਕਰੀ ਦੇ ਚੰਨੀ ਨੇ ਫੜ੍ਹ ਲਏ ਥਣ; ਦੇਖ ਦੇਖ ਗੰਨਮੈਨ ਵੀ ਹੋਏ ਹੈਰਾਨ

htvteam

ਆਹ ਦੇਖਲੋ ਅੰਡਿਆਂ ਨਾਲ ਬੰਦਾ ਕੀ ਕਰਦਾ ਫੜਿਆ ਗਿਆ

htvteam

ਨਸ਼ੇੜੀ ਡਰਾਈਵਰ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਮੰਜੇ ਦੇ ਪਾਵੇ ਨਾਲ ਮਾਰ ਕੇ ਕੀਤੀ ਹੱਤਿਆ

Htv Punjabi

Leave a Comment