Htv Punjabi
Punjab Video

I S I ਨੇ ਪੰਜਾਬ ਦੇ ਇਸ ਪਿੰਡ ‘ਚ ਪੁਆ’ਤਾ ਪੰਗਾ; ਦੇਖੋ ਵੀਡੀਓ

ਲੁਧਿਆਣਾ : – ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਅਧੀਨ ਪੈਂਦੇ ਪਿੰਡ ਸੋਹੀਆਂ ਦਾ ਹੈ | ਜਿੱਥੇ ਪਿੰਡ ਦੀ ਪੰਚਾਇਤ ਵੱਲੋਂ ਘਟੀਆ ਦਰਜ਼ੇ ਦੇ ਸੀਵਰੇਜ ਦੇ ਪਾਈਪ ਪਾਉਣ ਦੀ ਸ਼ਿਕਾਇਤ ਕੁੱਝ ਵਿਅਕਤੀਆਂ ਵੱਲੋਂ ਬੀਡੀਪੀਓ ਦਫਤਰ ‘ਚ ਕੀਤੀ ਗਈ ਸੀ | ਜਿਸ ਤੋਂ ਬਾਅਦ ਪੰਚਾਇਤ ਨੇ ਮਿੱਟੀ ਪੁੱਟ ਆਈਐਸਆਈ ਮਾਰਕਾ ਛਪਵਾ ਦਿੱਤਾ | ਜਿਸਦੀ ਵੀਡੀਓ ਪਿੰਡ ਵਾਲਿਆਂ ਵੱਲੋਂ ਬਣ ਵਾਇਰਲ ਕਰ ਦਿੱਤੀ ਗਈ |

Related posts

ਪਾਣੀ ਪੀਣ ਦਾ ਤਰੀਕਾ ਬਦਲੋ ਲਾਈਫ ਬਦਲ ਜਾਏਗੀ

htvteam

ਜਲੰਧਰ ਘਟਨਾ ਮਾਮਲੇ ਚ ਆਹ ਚਿੱਠੀ ਨੇ ਕੀਤਾ ਨਵਾਂ ਖੁਲਾਸਾ !

htvteam

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

Leave a Comment