Htv Punjabi
Sport

IPL 2020: ਸੱਟੇਬਾਜ਼ਾਂ ਤੋਂ ਇਸ ਤਰ੍ਹਾਂ ਬਚਾਇਆ ਜਾ ਰਿਹਾ ਖਿਡਾਰੀਆਂ ਨੂੰ, ਵੱਡੇ ਅਫਸਰ ਵੱਡੇ ਖੇਡ

ਆਈਪੀਐੱਲ ਦੇ ਦੌਰਾਨ ਕੋਈ ਗੜਬੜੀ ਨਾ ਹੋਵੇ, ਅਜਿਹੇ ‘ਚ ਖਿਡਾਰੀਆਂ ਦੀ ਮਦਦ ਦੇ ਲਈ ਬੀਸੀਸੀਆਈ ਦੀ 8 ਮੈਂਬਰੀ ਐਂਟੀ ਕਰਪ੍ਰਸ਼ਨ ਯੂਨਿਟ ਮੰਗਲਵਾਰ ਨੂੰ ਦੁਬਾਈ ਪਹੁੰਚ ਗਈ ਸੀ। ਅਜੀਤ ਸਿੰਘ ਦੀ ਅਗਵਾਹੀ ਵਾਲੀ ਟੀਮ 6 ਦਿਨ ਕੋਰੰਟਾਈਨ ਰਹੇਗੀ। ਇਸ ਦੇ ਬਾਅਦ ਕੰਮ ਸ਼ੁਰੂ ਹੋਵੇਗਾ। ਇ ਸਬਾਰ ਫਿਜਿਕਲ ਦੀ ਥਾਂ ਵੀਡੀਓ ਦੇ ਜ਼ਰੀਏ ਖਿਡਾਰੀਆਂ ਦੀ ਕਾਂਓਸਲੰਿਗ ਹੋਵੇਗੀ।

ਅਜੀਤ ਸਿੰਘ ਨੇ ਕਿਹਾ ਕਿ ਇਸ ਵਾਰ ਗੁਰੱਪ ‘ਚ ਜਾਂ ਇੰਡਵਿਜ਼ੁਅਲ ਬੇਸਿਸ ‘ਤੇ ਕਾਂਊਸਲੰਿਗ ਕੀਤੀ ਜਾਵੇਗੀ। ਬਾਰੀ ਬਾਰੀ ਨਾਲ ਸਾਰੀਆਂ ਟੀਮਾਂ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਪੋਰਟਸ ੲੰਟੀਗਿ੍ਰਟੀ ਯੂਨਿਟ ਨੂੰ ਵੀ ਹਾਇਰ ਕੀਤਾ ਹੈ। ਅਸੀਂ ਸੱਟੇਬਾਜ਼ੀ ‘ਤੇ ਨਜ਼ਰ ਰੱਖਣ ਅਤੇ ਸ਼ੱਕੀ ਮਾਮਲਿਆਂ ‘ਚ ਇਹਨਾਂ ਦੀ ਮਦਦ ਕਰਾਂਗੇ। ਖਿਡਾਰੀਆਂ ਨੂੰ ਸੋਸ਼ਲ ਮੀਡੀਆਂ ਅਤੇ ਵਟਸਐਪ ‘ਤੇ ਕਿਸ ਤਰ੍ਹਾਂ ਸੱਟੇਬਾਜ਼ਾਂ ਤੋਂ ਬਚਾਉਣਾ ਹੈ ਇਸ ਬਾਬਤ ਦੱਸਿਆ ਜਾਵੇਗਾ।

ਰਾਜਸਥਾਨ ਪੁਲਿਸ ਦੇ ਸਾਬਕਾ ਡੀਜੀਪੀ ਅਜੀਤ ਸਿੰਘ ਨੇ ਕਿਹਾ ਹੈ ਕਿ ਹਾਲੇ ਤੱਕ ਸਾਨੂੰ ਕੋਈ ਵੀ ਸ਼ੱਕੀ ਜਾਣਕਾਰੀ ਨਹੀਂ ਮਿਲੀ। ਜੇਕਰ ਕੋਈ ਅਜਿਹਾ ਮਿਲਦਾ ਹੈ ਤਾਂ ਆਈਸੀਆਈ ਨਾਲ ਵੀ ਜਾਣਕਾ੍ਰਰੀ ਸਾਝੀ ਕੀਤੀ ਜਾਵੇਗੀ। ਹਰ ਟੀਮ ਦੇ ਨਾਲ ਦੋ ਸਿਕਓਰਟੀ ਲਾਈਜ਼ਨਿੰਗ ਅਧਿਾਰੀਆਂ ਨੂੰ ਰੱਖਿਆ ਗਿਆ ਹੈ।

Related posts

ਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼

Htv Punjabi

ਅਮਰੀਕਾ ‘ਚ ਓਲੰਪਿਕ ਦੀ ਤਿਆਰੀ ਕਰੇਗਾ ਇਹ ਭਾਰਤੀ ਬਾਕਸਰ, ਇੰਨਾਂ ਖਰਚਾ ਹੋਇਆ ਤਿਆਰ

htvteam

ਆਈਪੀਐਲ ਦਾ ਸਭ ਤੋਂ ਵੱਡਾ ਟਾਰਗੇਟ ਪੜ੍ਹੋ ਕਿਸ ਤਰ੍ਹਾਂ ਰਾਜਸਥਾਨ ਨੇ ਕੀਤਾ ਚੇਜ਼

htvteam