Htv Punjabi
Crime Punjab Video

IVF ਲਈ ਆਪਣੇ ਅੰਡੇ ਡੂਨੈਟ ਕਰਨ ਵਾਲੀ ਜਨਾਨੀ ਬੰਦਿਆ ਨਾਲ ਫੜ੍ਹੀ

ਨਕੋਦਰ ਪੁਲਿਸ ਨੂੰ ਵੱਡੀ ਸਫਲਤਾ ਹੋਈ ਹਾਸਿਲ
ਨਵਜੰਮੇ ਬੱਚੇ ਵੇਚਣ ਵਾਲੇ ਗਿਰੋਹ ਦੇ ਅੱਠ ਲੋਕਾਂ ਨੂੰ ਕਾਬੂ ਕੀਤਾ
ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਦਿੱਤੀ ਜਾਣਕਾਰੀ
ਨਕੋਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਵ ਜੰਮੇ ਬੱਚੇ ਵੇਚਣ ਵਾਲੇ ਗਰੋਹ ਦੇ ਅੱਠ ਲੋਕਾਂ ਨੂੰ ਕਾਬੂ ਕੀਤਾ ਜਿਸ ਵਿੱਚ ਦੋ ਅਰੋਪੀਆਂ ਨੂੰ ਜਲਦ ਹੀ ਕਾਬੂ ਕਰਨ ਦੀ ਗੱਲ ਵੀ ਕੀਤੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਗੀ ਪੁਲਿਸ ਚੌਂਕੀ ਇੰਚਾਰਜ ਅੰਗਰੇਜ ਸਿੰਘ ਨੇ ਪੁਲਿਸ ਸਮੇਤ ਚੂਹੜ ਪਿੰਡ ਤੇ ਇਨਾ ਹੀ ਦੇਖ ਇੱਕ ਨਾਕੇਬੰਦੀ ਕੀਤੀ ਹੋਈ ਸੀ ਅਤੇ ਇਸ ਨਾਕੇਬੰਦੀ ਦੌਰਾਨ ਇੱਕ ਇਨੋਵਾ ਗੱਡੀ ਸਮੇਤ ਗਰੋਹ ਚਲਾਉਣ ਵਾਲੀ ਇਕ ਔਰਤ ਅਤੇ ਉਸਦੇ ਪੁੱਤਰ ਨੂੰ ਕਾਬੂ ਕੀਤਾ ਗਿਆ,,,,,,,,

ਜਿਨਾਂ ਕੋਲੋਂ ਇੱਕ ਨਵਜੰਮਿਆ ਬੱਚਾ ਵੀ ਬਰਾਮਦ ਕੀਤਾ ਗਿਆ ਜਿਨਾਂ ਦੀ ਪਹਿਚਾਣ ਰਣਜੀਤ ਕੌਰ ਪਤਨੀ ਰਜਿੰਦਰ ਸਿੰਘ ਅਤੇ ਉਸਦੇ ਪੁੱਤਰ ਜਗਜੀਤ ਸਿੰਘ ਵਾਸੀ ਮਨਜੀਤ ਨਗਰ ਲੁਧਿਆਣਾ ਵਜੋ ਅਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਪੁੱਛਗਿੱਛ ਦੌਰਾਨ ਇਸ ਗਰੋਹ ਵਿੱਚ ਸ਼ਾਮਿਲ ਹੋਰ ਅਰੋਪੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਅਰੋਪੀਆਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ‘ਚੋਂ ਨਸ਼ਾ ਖ੍ਰੀਦਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਮੌਕੇ ‘ਤੇ ਸਬਕ ਸਿਖਾਕੇ ਕੀਤਾ ਪੁਲਿਸ ਦੇ ਹਵਾਲੇ

htvteam

ਨਵਜੋਤ ਸਿੰਘ ਸਿੱਧੂ ਨੂੰ ਲੈਕੇ ਕਾਂਗਰਸ ਹਾਈਕਮਾਂਡ ਵਾਲੇ ਪਾਸਿਓਂ ਆਈ ਵੱਡੀ ਖ਼ਬਰ, ਸਿੱਧੂ ਨੂੰ ਬਣਾਇਆ ਜਾ ਰਿਹੈ…?

Htv Punjabi

ਲੋਕਾਂ ਦੀ ਜੇਬ ਹੋਈ ਖਾਲੀ! ਗੈਸ ਸਲੰਡਰਾਂ ਦੀ ਹਾਹਕਾਰ

htvteam

Leave a Comment