Htv Punjabi
Punjab

ਨਸ਼ਾ ਛੱਡਣ ਦੇ ਕਾਰਨ ਬੀਮਾਰ ਹੋਇਆ ਨੌਜਵਾਨ, ਇਲਾਜ ਦੇ ਦੌਰਾਨ ਹੋ ਗਈ ਮੌਤ

ਮਮਦੋਟ ; ਪਿੰਡ ਚਪਾਤੀ ਦੇ ਇੱਕ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ l ਮ੍ਰਿਤਕ ਦੀ ਪਹਿਚਾਣ ਬੱਗੀ ਸਿੰਘ ਪੁੱਤਰ ਬਾਜ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਪਿੰਡ ਚਪਾਤੀ ਦਾ ਰਹਿਣ ਵਾਲਾ ਹੈ, ਉਹ ਮਮਦੋਟ ਸਟੈਂਡ ‘ਤੇ ਪਕੌੜੇ ਵੇਚਣ ਦਾ ਕੰਮ ਕਰਦਾ ਸੀ l 20 ਸਾਲਾ ਬੱਗੀ ਸਿੰਘ ਲੰਬੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਕੁਝ ਸਮੇਂ ਤੋਂ ਉਸ ਨੇ ਨਸ਼ਾ ਕਰਨਾ ਛੱਡਣਾ ਕਰਨਾ ਛੱਡ ਦਿੱਤਾ ਸੀ l ਨਸ਼ਾ ਛੱਡਣ ਕਾਰਨ ਉਹ ਬੀਮਾਰ ਰਹਿਣ ਲੱਗਾ ਸੀ l ਉਸ ਨੂੰ ਇਲਾਜ ਦੇ ਲਈ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਸੀ l ਨੌਜਵਾਨ ਦੇ ਦੋਨੋਂ ਫੇਫੜੇ ਖਤਮ ਹੋ ਚੁੱਕੇ ਸਨ ਜਿਸ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ l

Related posts

ਕਿਸਾਨਾਂ ਨਾਲ ਪੰਗਾ ਲੈਣਾ ਦੇਖੋ ਕਿਵੇਂ ਪਿਆ ਮਹਿੰਗਾ; ਦੇਖੋ ਵੀਡੀਓ

htvteam

ਕੌਣ ਖਾ ਰਿਹੈ ਹਾਜਿਆਂ ਦੇ 1700 ਕਰੋੜ

htvteam

MLA ਦੀ ਗੋ। ਲੀ ਨਾਲ ਹੋਈ ਮੌ। ਤ

htvteam

Leave a Comment