Htv Punjabi
Punjab Video

N/R/I ਜੋੜੇ ਦੀ ਕ/ ਰ/ਤੂ /ਤ ਆਈ ਸਾਹ/ਮਣੇ

ਐਸਐਸਪੀ ਬਠਿੰਡਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ
ਝੂਠੀ ਨਿਕਲੀ ਐਨਆਰਆਈ ਜੋੜੇ ਦੀ ਕਹਾਣੀ
ਪੁਲਿਸ ਵੱਲੋਂ ਐਨਆਰਆਈ ਜੋੜੇ ਨੂੰ ਕੀਤਾ ਗਿਆ ਗ੍ਰਿਫਤਾਰ
ਕੱਲ ਐਨਆਰਆਈ ਜੋੜੇ ਵੱਲੋਂ ਦੱਸਿਆ ਗਿਆ ਸੀ ਦੇਰ ਰਾਤ ਨੂੰ ਅਸੀਂ ਵਿਆਹ ਤੋਂ ਵਾਪਸ ਘਰ ਨੂੰ ਪਰਤ ਰਹੇ ਬੰਦੂਕ ਦੀ ਨੋਕ ਤੇ ਹੋਈ ਸੀ ਸਾਡੇ ਨਾਲ ਲੁੱਟ,,,,,ਐਸਐਸਪੀ ਮੈਡਮ ਨੇ ਮੀਡੀਆ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਸਾਨੂੰ ਨਹੀਂਆ ਵਾਲਾ ਥਾਣਾ ਦੇ ਅਧੀਨ ਪੈਂਦੇ ਗੁਨਿਆਣਾ ਅਤੇ ਜੈਤੋ ਰੋਡ ਤੇ ਰਾਤ ਦੇ ਵਕਤ ਇੱਕ ਐਨਆਰਆਈ ਜੋੜਾ ਆਪਣੀ ਫੈਮਿਲੀ ਦੇ ਨਾਲ ਵਿਆਹ ਤੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਐਨਆਰਆਈ ਨੇ ਦੱਸਿਆ ਕਿ ਪਿੱਛੋਂ ਤੋਂ ਆਈ ਕਾਰ ਨੇ ਸਾਡੇ ਤੇ ਹਮਲਾ ਕੀਤਾ ਅਤੇ ਪਿਸਤੋਲ ਦੀ ਨੋਕ ਤੇ ਸਾਡੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਹਨ।

ਅਸਲ ਚ ਕਹਾਣੀ ਸਾਰੀ ਹੁਣ ਸਾਫ ਹੋ ਚੁੱਕੀ ਹੈ ਰਾਤ ਦੇ ਵਕਤ ਐਨਆਰਆਈ ਜੋੜੇ ਦੇ ਨਾਲ ਕਾਰ ਦੇ ਵਿੱਚ ਇੱਕ ਬੱਚਾ ਸਵਾਰ ਸੀ ਜਿਸ ਨੂੰ ਉਲਟੀ ਆ ਰਹੀ ਸੀ ਅਤੇ ਉਹਨਾਂ ਨੇ ਕਾਰ ਨੂੰ ਰਾਤ ਦੇ ਵਕਤ ਬੱਚੇ ਨੂੰ ਉਲਟੀ ਕਰਾਉਣ ਵਾਸਤੇ ਰੋਕ ਲਿੱਤਾ ਪਿੱਛੋਂ ਤੋਂ ਇੱਕ ਕਾਰ ਆ ਰਹੀ ਸੀ ਜਿਸ ਦੇ ਵਿੱਚ ਫਾਜ਼ਿਲਕਾ ਦੇ ਸਾਰੇ ਖਿਡਾਰੀ ਸਵਾਰ ਸਨ ਉਹਨਾਂ ਨੂੰ ਲੱਗਿਆ ਕਿ ਕੋਈ ਘਟਨਾ ਇਸ ਪਰਿਵਾਰ ਦੇ ਨਾਲ ਹੋ ਗਈ ਹੈ ਅਤੇ ਉਹ ਸਾਰੇ ਨੌਜਵਾਨ ਕਾਰ ਤੋਂ ਉੱਤਰ ਆਏ ਅਤੇ ਇਸ ਐਨਆਰਆਈ ਫੈਮਿਲੀ ਦੇ ਨਾਲ ਗੱਲਬਾਤ ਕਰਨ ਲੱਗੇ ਤਾਂ ਐਨਆਰਆਈ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਉਲਟਾ ਨੌਜਵਾਨਾਂ ਦੇ ਨਾਲ ਹੱਤਾ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਨੌਜਵਾਨਾ ਨੂੰ ਲੱਗਿਆ ਕਿ ਅਸੀਂ ਤਾਂ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਹਾਂ ਤਾਂ ਉਹ ਉਥੋਂ ਭੱਜ ਗਏ,,,,

ਭੱਜਦੇ ਵਕਤ ਐਨਆਰਆਈ ਜੋੜੇ ਦੇ ਵੱਲੋਂ ਨੌਜਵਾਨਾਂ ਦੀ ਕਾਰ ਦੀ ਵੀਡੀਓ ਵੀ ਬਣਾਈ ਗਈ ਸੀ ਜਿਸ ਨੂੰ ਪੁਲਿਸ ਨੂੰ ਵੀ ਦਿੱਤਾ ਗਿਆ ਸੀ,,,,ਪੁਲਿਸ ਨੇ ਉਸ ਵੀਡੀਓ ਕਾਰ ਦੀ ਜਾਂਚ ਪੜਤਾਲ ਕੀਤੀ ਅਤੇ ਕਾਰ ਫਾਜ਼ਿਲਕਾ ਜ਼ਿਲ੍ਹੇ ਦੀ ਸੀ ਸਟਾਫ ਉਹਨਾਂ ਨੌਜਵਾਨਾਂ ਤੱਕ ਪਹੁੰਚੀ ਅਤੇ ਇੱਕ ਨੌਜਵਾਨਾਂ ਦੇ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਨੌਜਵਾਨਾਂ ਨੇ ਸਾਰੀ ਕਹਾਣੀ ਇਸ ਤਰ੍ਹਾਂ ਦੱਸੀ ਬਾਅਦ ਇਹ ਸਾਰੀ ਕਹਾਣੀ ਦਾ ਪਰਦਾਫਾਸ ਹੋਇਆ,,,

ਅਸਲ ਵਿੱਚ ਐਨਆਰਆਈ ਜੋੜੇ ਨੂੰ ਇਹ ਲੱਗ ਰਿਹਾ ਸੀ ਕਿ ਸਾਡੇ ਤੇ ਕਾਰਵਾਈ ਹੋਵੇਗੀ ਅਤੇ ਕਿਸੇ ਦੇ ਕਹਿਣ ਤੇ ਉਹਨ੍ਾਂ ਨੇ ਪੁਲਿਸ ਨੂੰ ਗੁਮਰਾਹ ਕੀਤਾ ਅਤੇ ਝੂਠੀ ਕਹਾਣੀ ਬਣਾ ਦਿੱਤੀ ਕਿ ਸਾਡੇ ਨਾਲ ਲੁੱਟ ਹੋਈ ਹੈ। ਹਾਲਾਂਕਿ ਐਨਆਰਆਈ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਸੀ। ਦੂਸਰੇ ਪਾਸੇ ਐਨਆਰਆਈ ਮਹਿਲਾ ਨੇ ਮੀਡੀਆ ਦੇ ਅੱਗੇ ਹੱਥ ਜੋੜ ਕੇ ਮੰਗੀ ਮਾਫੀ ਅਤੇ ਆਖਿਆ ਕਿ ਪੁਲਿਸ ਸਾਡੀ ਕਰ ਰਹੀ ਹੈ ਮਦਦ ਪਰ ਤੁਸੀਂ ਝੂਠੀ ਖਬਰਾਂ ਨਾਲ ਲਾਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਦੇ ਹੱਕ ਚ ਉੱਤਰੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਮਾਨ ਦੀਆਂ ਸੁਨਣ ਵਾਲੀਆਂ ਅਜੀਬੋ-ਗਰੀਬ ਗੱਲਾਂ

htvteam

ਪਾਵਨ ਸਰੂਪਾਂ ਦੇ ਮਾਮਲੇ ‘ਚ ਹੁਣ ਅਕਾਲੀਆਂ ਵੱਲੋਂ ਲਗਾਇਆ ਗਿਆ ਮੋਰਚਾ….

htvteam

ਮੋਟਰਸਾਈਕਲ ਸਵਾਰਾਂ ਨੇ ਸਬਜ਼ੀ ਵਾਲੇ ਦੇ ਮੂੰਹ ‘ਤੇ ਸੁੱਟਿਆ ਤੇਜ਼ਾਬ, ਮਦਦ ਲਈ ਦੋਸਤ ਨੂੰ ਸੱਦਿਆ ਤਾਂ ਹਮਲਾਵਰਾਂ ਨੇ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

Leave a Comment