Htv Punjabi
Punjab Religion

ਪਾਵਨ ਸਰੂਪਾਂ ਦੇ ਮਾਮਲੇ ‘ਚ ਹੁਣ ਅਕਾਲੀਆਂ ਵੱਲੋਂ ਲਗਾਇਆ ਗਿਆ ਮੋਰਚਾ….

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (SGPC)ਦੇ ਪਲਬਿਕੇਸ਼ਨ ਵਿਭਾਗ ਦੇ ਰਿਕਾਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਦੇ ਲਾਪਤਾ ਹੋਣ ਦਾ ਮਾਮਲਾ ਬਹੁਤ ਗਰਮਾ ਗਿਆ ਹੈ । ਸ਼ਨੀਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ ਮੋਰਚਾ ਖੋਲ ਲਿਆ ਹੈ। ਪਾਰਟੀ ਨੇਤਾ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਬਾਹਰ ਧਰਨੇ ਵਿੱਚ ਬੈਠੇ ਹਨ ।ਉਹਨਾਂ ਦੀ ਮੰਗ ਹੈ ਕਿ ਲਾਪਤਾ ਹੋਏ 328 ਪਾਵਨ ਸਰੁਪਾਂ ਦੀ ਭਾਲ ਕਰਕੇ ਇਸ ਮਾਮਲੇ ਦੀ ਕਾਰਵਾਈ ਕਰਨ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।

ਕਾਬਿਲੇਗੋਰ ਹੈ ਕਿ ਪਹਿਲਾਂ ਬਹੁਤ ਲੰਬੇ ਸਮੇਂ ਤੋਂ 328 ਸਰੂਪਾਂ ਦੇ ਮਾਮਲੇ ‘ਚ ਸਿੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਧਰਨੇ ਪ੍ਰਦਸ਼ਨ ਕੀਤੇ ਜਾ ਰਹੇ ਹਨ ਇਨ੍ਹਾਂ ਹੀ ਨਹੀਂ ਕੁਝ ਸਮਾਂ ਪਹਿਲਾਂ SGPC ਅਤੇ ਸਿੱਖਾਂ ਵਿੱਚਕਾਰ ਆਪਸੀ ਝੜਪ ਹੋ ਗਈ ਸੀ ।

Related posts

ਪਿਆਰ ‘ਚ ਮੁਸਲਮਾਨਾਂ ਵਾਸਤੇ ਲੰਗਰ ਲੈਕੇ ਪਹੁੰਚੇ ਸੀ ਸਿੱਖ, ਮੁਸਲਮਾਨ ਜਵਾਕਾਂ ਨੇ ਕੀਤਾ ਅਜਿਹਾ ਕੰਮ ਕਿ ਰੋ ਪਿਆ ਸਿੱਖ ਨੌਜਵਾਨ!

Htv Punjabi

ਮੌਕੇ ‘ਤੇ ਸੀਨ ਦੇਖਣ ਵਾਲੇ ਲੋਕਾਂ ਦੇ ਵੀ ਉੱਡੇ ਹੋਸ਼

htvteam

ਕਿਹੜੀ ਗੋਲੀ ਬਿਨ੍ਹਾਂ ਸਾਇਡ ਇਫੈਕਟ ਤੋਂ ਤਾਕਤ ਦਿੰਦੀ ਹੈ ?

htvteam