Htv Punjabi
Punjab Video

NIA ਦੀ ਰੇਡ ਬਾਰੇ ਹੋਸ਼ ਉਡਾਊ ਖੁਲਾਸਾ

ਖੰਨਾ ਦੇ ਵਿੱਚ ਸਿਮਰਜੀਤ ਬੈਂਸ ਦੇ ਕਰੀਬੀ ਅਤੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਪੰਜ ਦਿਨ ਪਹਿਲਾਂ ਐਨਆਰਆਈ ਵੱਲੋਂ ਉਸਦੇ ਨਸ਼ਾ ਛੁਡਾਉ ਕੇਂਦਰ ਦੇ ਉੱਤੇ ਰੇਡ ਕੀਤੀ ਗਈ ਸੀ। ਜਿਸ ਨੂੰ ਲੈ ਕੇ ਸੀਆਰ ਕੰਗ ਨੇ ਹੁਣ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਐਨ ਆਈਏ ਨੇ ਬਗੈਰ ਸਰਚ ਵਰੰਟ ਉਦੇ ਨਸ਼ਾ ਮੁਕਤੀ ਕੇਂਦਰ ਤੇ ਰੇਡ ਕੀਤੀ ਹ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੋ ਦੇਖਣਾ ਹੋਵੇਗਾ ਕਿ ਸੀਆਰ ਕੰਗ ਵੱਲੋਂ ਐਨਆਈ ਦੀ ਰੇਡ ਦੇ ਉੱਤੇ ਚੁੱਕ ਹੋਈ ਸਵਾਲਾਂ ਤੋਂ ਬਾਅਦ ਹੁਣ ਨਵਾਂ ਕੀ ਹੋਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾੜੀ ਆਰਥਿਕ ਹਾਲਤ, ਸਰਕਾਰ ਦੀ ਅੱਖ ਸਰਕਾਰੀ ਮੁਲਾਜ਼ਮਾਂ ਦੇ ਭੱਤਿਆਂ ਤੇ,ਦੇਖੋ ਵਿੱਤ ਵਿਭਾਗ ਨੇ ਕੈਪਟਨ ਨੂੰ ਦਿੱਤੀ ਕਿਹੜੀ ਸਲਾਹ!

Htv Punjabi

ਆਹ ਫੜ ਲਈ ਪੁਲਿਸ ਨੇ ਨਸ਼ਾ ਤਸਕਰ ਵੱਡੀ ਮੱਛੀ! ਹਥਿਆਰ ਤੇ ਕਈ ਹੋਰ ਤਰ੍ਹਾਂ ਦਾ ਸਮਾਨ ਦੇਖ ਦੰਗ ਰਹਿ ਗਈ ਪੁਲਿਸ!

Htv Punjabi

ਪੰਜਾਬ ਕੈਬਨਿਟ ਦੀ ਮੀਟਿੰਗ ਚ ਜ਼ਬਰਦਸਤ ਹੰਗਾਂਮਾ ਕਈ ਮੰਤਰੀ ਮੀਟਿੰਗ ਛੱਡ ਕੇ ਗਏ ਰੰਧਾਵਾ ਨੇ ਕਾਗਜ਼ ਵਗਾਹ ਮਾਰੇ, ਮੁਖ ਸਕੱਤਰ ਨਾਲ ਸਨ ਸਾਰੇ ਨਾਰਾਜ਼

Htv Punjabi

Leave a Comment