Htv Punjabi
Punjab

ਆਹ ਫੜ ਲਈ ਪੁਲਿਸ ਨੇ ਨਸ਼ਾ ਤਸਕਰ ਵੱਡੀ ਮੱਛੀ! ਹਥਿਆਰ ਤੇ ਕਈ ਹੋਰ ਤਰ੍ਹਾਂ ਦਾ ਸਮਾਨ ਦੇਖ ਦੰਗ ਰਹਿ ਗਈ ਪੁਲਿਸ!

ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਖ਼ੁਫ਼ੀਆ ਏਜੰਸੀ ਕਾਊਂਟਰ ਇੰਟੈਲੀਜੈਂਸ ਨੇ ਬੁੱਧਵਾਰ ਸਵੇਰੇ 5 ਕਿਲੋ ਹੈਰੋਈਨ ਸਹਿਤ ਇੱਕ ਤਸਕਰ ਨੂੰ ਗ੍ਰਿਗ਼ਤਾਰ ਕੀਤਾ ਹੈ l ਮੁਲਜ਼ਮ ਦੇ ਕਬਜ਼ੇ ਤੋਂ ਦੋ ਪਿਸਤੋਲ, ਦੋ ਮੈਗਜ਼ੀਨ ਅਤੇ 5 ਰਾਊਂਦ ਵੀ ਬਰਾਮਦ ਹੋਏ ਹਨ l ਭਗਵਾਨ ਸਿੰਘ ਨਾਮ ਦਾ ਮੁਲਜ਼ਮ ਫ਼ਿਰੋਜ਼ਪੁਰ ਸੈਕਟਰ ਤੋਂ ਅੰਮ੍ਰਿਤਸਰ ਖੇਤ ਰਾਹੀਂ ਸਪਲਾਈ ਪਹੁੰਚ ਰਿਹਾ ਸੀ l ਕਾਊਂਟਰ ਇੰਟੈਲੀਜੈਂਸ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਸ ਨੂੰ ਇਹ ਹੈਰੋਇਨ ਕਿੱਥੋਂ ਮਿਲੀ ਹੈ ਤੇ ੳਨੇ ਇਹ ਸਪਲਾਈ ਕਿੱਥੇ ਕਰਨੀ ਹੈ l ਇੰਟੈਲੀਜੈਂਸ ਨੂੰ ਉਮੀਦ ਹੈ ਕਿ ਪੁੱਛਗਿੱ ਵਿੱਚ ਨਸ਼ਾ ਤਸਕਰੀ ਗੈਂਗ ਦਾ ਵੱਡਾ ਖੁਲਾਸਾ ਹੋ ਸਕਦਾ ਹੈ l

Related posts

ਮੁੱਖ ਮੰਤਰੀ ਦੇ ਸਖ਼ਤ ਰਵੱਈਏ ਤੋਂ ਬਾਅਦ ਕਿਸਾਨਾ ਨੇ ਲਿਆ ਵੱਡਾ ਫ਼ੈਸਲਾ….

htvteam

ਜੇਕਰ ਤੁਹਾਡਾ ESR ਲਗਾਤਾਰ ਵੱਧ ਰਿਹਾ ਤਾਂ ਆਹ ਬਿਮਾਰੀਆਂ ਲੱਗ ਸਕਦੀਆਂ ਨੇ

htvteam

ਸਿੱਧੂ ਮੁਸੇਆਲਾ ਦਾ ਨਵਾਂ ਗੀਤ ਰਲੀਜ਼ ਹੋਣ ‘ਤੋਂ ਬਾਅਦ ਦੇਖੋ ਕਿਵੇਂ ਪਿਆ ਗਾਹ ?

htvteam

Leave a Comment