Htv Punjabi
Punjab Video

PM ਦੀ ਰੈਲੀ ‘ਤੋਂ ਪਹਿਲਾਂ ਕਿਸਾਨਾਂ ਪਿੱਛੇ ਪਈ ਪੁਲਿਸ ਫਿਰ ਘਰਾਂ ‘ਚ ਕੀਤੇ ਕੈਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕੱਲ੍ਹ ਪਟਿਆਲਾ ਤੋਂ ਬਾਅਦ ਅੱਜ ਦਿਨ ਸ਼ੁਕਰਵਾਰ ਨੂੰ ਜਲੰਧਰ ਵਿਖੇ ਰੈਲੀ ਕਰਨ ਲਈ ਆ ਰਹੇ ਹਨ ਪਰ ਉਨ੍ਹਾਂ ਦੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਕਿਸਾਨਾਂ ਦੇ ਪਿੱਛੇ ਪੈ ਗਈ ਐ ਤੜਕਸਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਕੈਦ ਕੀਤਾ ਗਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਜਲੰਧਰ ਤੋਂ ਜਿੱਥੇ ਕਿਸਾਨਾਂ ਦੇ ਘਰਾਂ ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰ ਬੰਦ ਕੀਤਾ ਗਿਆ ਕਿਉਂਕੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਸੂਬੇ ਦੀਆਂ ਮੰਗਾਂ ਅਤੇ ਸ਼ਹਿਦ ਹੋਏ ਕਿਸਾਨਾਂ ਤੇ ਐਮ ਐਸ ਪੀ ਬਾਬਤ ਸਵਾਲ ਪੁੱਛਣ ਦਾ ਬੁੱਧਵਾਰ ਨੂੰ ਐਲਾਨ ਕੀਤਾ ਸੀ ਪਰ ਏਸਤੋਂ ਪਹਿਲਾਂ ਪ੍ਰਸਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਉੱਥੇ ਨਜ਼ਰਬੰਦ ਕਿਸਾਨਾਂ ਅਵਾਜ਼ ਨੂੰ ਬੁਲੰਦ ਕਰਨ ਲਈ ਪ੍ਰਤਰਕਾਰ ਆਪਣੇ ਕੈਮਰੇ ਲੈਕੇ ਘਰਾਂ ਚ ਦਾਖਲ ਹੋਏ,,,,,,,,,,

ਪ੍ਰਧਾਨ ਮੰਤਰੀ ਦੋ ਦਿਨਾਂ ਲਈ ਪੰਜਾਬ ਦੇ ਦੌਰੇ ਤੇ ਹਨ ਜਲੰਧਰ ਤੋਂ ਬਾਅਦ ਮੋਦੀ ਸਾਬ੍ਹ ਗੁਰਦਾਸਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ ਪਰ ਕਿਸਾਨਾਂ ਨੂੰ ਐਵੇਂ ਸਵਾਲ ਪੁੱਛਣ ਤੋਂ ਘਰਾਂ ਚ ਨਜ਼ਬੰਦ ਕਰਨਾ ਇਹ ਸਰਕਾਰਾਂ ਦਾ ਤਾਨਾਸ਼ਾਹੀ ਰਵੀਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇੜੀ ਨੇ ਸ਼ਰਾਬੀ ਨੂੰ ਅਹਾਤੇ ‘ਚ ਹੀ ਪਾ ਲਿਆ ਲੰਮਾ, ਦੇਖੋ ਸ਼ਰਮਨਾਕ ਵੀਡੀਓ

htvteam

ਖੁਲ੍ਹੀਆਂ ਭੇਦ, ਸੁਰੇਸ਼ ਕੁਮਾਰ ਵਲੋਂ ਦੀ ਇਸ ਵਾਰ ਅਸਤੀਫਾ ਦੇਣ ਦੀ ਆਹ ਸੀ ਮੁਖ ਵਜ੍ਹਾ, ਤੇ ਕੈਪਟਨ ਨੇ ਇੰਝ ਮਨਾਇਆ ਆਪਣੇ ਜਰਨੈਲ ਨੂੰ 

Htv Punjabi

ਕਰੋਨਾ ‘ਤੇ ਹੁਣ ਤੱਕ ਦਾ ਲੇਖਾ-ਜੋਖਾ, ਇੱਕ ਚੰਗੀ ਖਬਰ ਵੀ ਨਾਲ

htvteam

Leave a Comment