Htv Punjabi
Punjab Video

PM ਨੂੰ ਪੈਣ ਲੱਗਿਆ ਕਿਸਾਨਾਂ ਦਾ ਘੇਰਾ, ਟੁੱਟਕੇ ਪਈ ਪੁਲਿਸ

ਨਕੋਦਰ ਤੋਂ ਜਲੰਧਰ ਹਾਈ ਵੇ ਉਤੇ ਅਲੱਗ ਅਲੱਗ ਕਿਸਾਨਾਂ ਦਿਆਂ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅਸੀਂ ਜਲੰਧਰ ਆਏ ਮੋਦੀ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗਣ ਜਾਂ ਰਹੇ ਸੀ ਤਾਂ ਪੰਜਾਬ ਪੁਲਿਸ ਨੇ ਭਾਰੀ ਫੋਰਸ ਬਲ ਦੇ ਜਵਾਨਾਂ ਨਾਲ ਸਾਨੂੰ ਘੇਰਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਥੇ ਹੀ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਤੱਕ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਮੋਦੀ ਵੱਲੋਂ ਅਦੋ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਭਾਜਪਾ ਦੇ ਲੀਡਰਾਂ ਦਾ ਘਿਰਾਓ ਕਰਦੇ ਰਹਾਂਗੇ,,,,,

ਇਸ ਮੌਕੇ ਨਕੋਦਰ ਦੇ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਵੱਲੋਂ ਲਾ ਐਂਡ ਆਰਡਰ ਨੂੰ ਦੇਖਦੇ ਹੋਏ ਇਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਜਾਣ ਤੋਂ ਰੋਕਿਆ ਗਿਆ ਹੈ ਅਤੇ ਟਰੈਫਿਕ ਦੀ ਸਮਸਿਆ ਨੂੰ ਦੇਖਦੇ ਹੋਏ ਇਕ ਸਾਈਡ ਤੋਂ ਟਰੈਫਿਕ ਚਲਾਇਆ ਗਿਆ ਹੈ,,,,,

ਸੋ ਦੱਸ ਦਈਏ ਕਿ ਲਗਾਤਾਰ ਕਿਸਾਨਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਚਾਰੇ ਪਾਸੇ ਭਾਜਪਾ ਦਾ ਲਗਾਤਾਰ ਵਿਰੋਧ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20 ਮਿੰਟ ‘ਚ ਅੱਖਾਂ ਠੀਕ ਹੁੰਦੀਆਂ ਦੇਖੋ

htvteam

ਪੰਜਾਬ ਰਾਜ ਬਿਜਲੀ ਨਿਗਮ ਤੋਂ ਆਈ ਵੱਡੀ ਖ਼ਬਰ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਲਿਆ ਆਹ ਵੱਡਾ ਫੈਸਲਾ 

Htv Punjabi

ਮਾਂ ਦੀ ਕੈਂਸਰ ਦੀ ਦਵਾਈ ਲੈ ਕੇ ਮੁੜ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਸੜਕ ‘ਤੇ ਸੁੱਟਿਆ, ਕਾਰ ਲੈ ਕੇ ਚਲੇ ਗਏ

Htv Punjabi

Leave a Comment