Htv Punjabi
Punjab Video

PM ਮੋਦੀ ਦੀ ਪੰਜਾਬ ਫੇਰੀ ਬਾਰੇ ਹੈਰਾਨੀਜਨਕ ਖੁਲਾਸਾ !

ਪੰਜਾਬ ਦੇ ਵਿੱਚ ਪੀਐਮ ਮੋਦੀ ਦੀ ਰੈਲੀ ਹੋਈ ਫਲੋਪ,, ਪਰ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹ ਕਲੇਸ਼ ਪਾ ਕੇ ਹੀ ਜਾਂਦੇ ਨੇ,, ਇਨਾ ਹੀ ਨਹੀਂ ਸੀ ਕਿਸਾਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ,,, ਇਹ ਕਹਿਣਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਨਾਂ ਦੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਉਨਾਂ ਨੇ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਈਆਂ,, ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧ ਹੋਏ ਜਨੇ ਨੇ ਕਿਹਾ ਕਿ ਪੀਐਮ ਮੋਦੀ ਦੀ ਰੈਲੀ ਚ ਕਿਸਾਨਾਂ ਨੂੰ ਪੰਜਾਬ ਪੁਲਿਸ ਕਿਸਾਨਾਂ ਦੇ ਘਰ ਭੇਜ ਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਇਸ ਦਾ ਹੋਰ ਜਵਾਬ ਦੇਣ,,,,,,,,,

ਸੋ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਡੇ ਨੇਤਾ ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਨਿਤ ਰਹੇ ਨੇ ਉੱਥੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੀ ਜਨਾ-ਨੀ ਨਾਲ ਦਰਜਨਾਂ ਮੁੰ-ਡੇ ਛਡਾਉਂਣ ਆਇਆ ਸਰਦਾਰ ਦੇਖੋ ਕਿਵੇਂ ਗਿਆ ਰਗੜਿਆ ?

htvteam

ਗੈਂਗਸਟਰ ਗੋਲਡੀ ਬਰਾੜ ਪੁਲਿਸ ਅੜਿੱਕੇ; ਦੇਖੋ ਕਿੱਥੋਂ ‘ਤੇ ਕਿਸ ਹਾਲਤ ‘ਚ ਕੀਤਾ ਕਾਬੂ

htvteam

ਕਾਂਗਰਸੀ ਵਰਕਰਾਂ ਨੇ ‘ਆਪ’ ਉਮੀਦਵਾਰ ‘ਤੇ ਕੀਤਾ ਹਮਲਾ

htvteam

Leave a Comment