Htv Punjabi
Punjab

PRTC ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਦੇ ਡਿੱਗੀ

ਫਰੀਦਕੋਟ ਦੇ ਪਿੰਡ ਗੋਲੇਵਾਲਾ ਕੋਲ ਇੱਕ PRTC ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਦੇ ਪਲਟਨ ਦੀ ਗੱਲ ਪੂਰੇ ਇਲਾਕੇ ਵਿੱਚ ਅੱਗ ਵਾਂਗ ਫੈਲਦੀਆਂ ਇੱਕ ਵਾਰ ਲੋਕਾਂ ਚ ਸਹਿਮ ਦਾ ਮਹੌਲ ਬਣ ਗਿਆ ਗ਼ਨੀਮਤ ਇਹ ਰਹੀ ਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੂਰੀ ਜਾਣਕਾਰੀ ਅਨੁਸਾਰ ਫਰੀਦਕੋਟ ਤੋਂ ਫਿਰੋਜਪੁਰ ਜਾ ਰਹੀ PRTC ਦੀ ਬਸ ਜਦੋਂ ਹੀ ਸਵੇਰੇ 7 ਕੁ ਵਜੇ ਦੇ ਕਰੀਬ ਪਿੰਡ ਗੋਲੇਵਾਲਾ ਲੰਘੀ ਤੋਂ ਕੁਝ ਦੂਰੀ ਤੇ ਸੇਮਨਾਲੇ ਕੋਲ ਬੱਸ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਬੱਸ ਇੱਕ ਦਮ ਸੇਮਨਾਲੇ ਵਿਚ ਮੂਦੀ ਜਾ ਡਿੱਗੀ,ਮੌਕੇ ਤੇ ਕੁਝ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਬਸ ਵਿੱਚ ਮਜੂਦ ਸਵਾਰੀਆਂ ਦੇ ਬਚਾਉਣ ਲਈ ਸੇਮਨਾਲੇ ਵਿੱਚ ਉੱਤਰ ਗਏ ਅਤੇ ਬਸ ਦੇ ਵਿਚ ਕਰੀਬ 15 ਸਵਾਰੀਆਂ ਸਨ ਜਿਨ੍ਹਾਂ ਨੂੰ ਬਾਹਰ ਕੱਢ ਕੇ ਕੁਝ ਗੋਲੇਵਾਲਾ ਦੇ ਹਸਪਤਾਲ ਵਿੱਚ ਮੁਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤੇ ਅਤੇ ਉਨ੍ਹਾਂ ਵਿਚੋਂ ਜਿਆਦਾ ਜਖਮੀ 2 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਭੇਜ ਦਿੱਤਾ।

ਇਸ ਵਕਤ ਮੌਕੇ ਤੇ ਮਜੂਦ ਵਿਅਕਤੀ ਨੇ ਦਸਿਆ ਕਿ ਫਰੀਦਕੋਟ ਤੋਂ ਫਿਰੋਜਪੁਰ ਜਾ ਰਹੀ prtc ਦੀ ਬੱਸ ਦਾ ਗੋਲੇਵਾਲਾ ਕੋਲ ਸੇਮਨਾਲੇ ਨੇੜੇ ਟਾਇਰ ਫਟਣ ਕਰਕੇ ਬਸ ਬੇਕਾਬੂ ਹੋਣ ਤੇ ਸੇਮਨਾਲੇ ਵਿਚ ਡਿਗ ਪਈ ਸੀ ਮੌਕੇ ਤੇ ਲੋਕਾਂ ਦੀ ਮੱਦਦ ਨਾਲ 15 ਦੇ ਕਰੀਬ ਸਵਾਰੀਆਂ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿਤਾ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।

ਇਸ ਮੌਕੇ prtc ਦੇ ਕਰਮਚਾਰੀ ਨੇ ਦੱਸਿਆ ਕਿ ਕੇ ਸੁਭਾ ਸਾਢੇ ਕੁ 6 ਵਜੇ ਫਰੀਦਕੋਟ ਤੋਂ ਫਿਰੋਜਪੁਰ ਲਈ prtc ਦੀ ਬੱਸ ਰਵਾਨਾਂ ਹੋਈ ਸੀ ਜਿਸ ਦਾ ਗੋਲੇਵਾਲਾ ਕੋਲ ਸੇਮਨਾਲੇ ਨੇੜੇ ਟਾਇਰ ਫਟਣ ਕਰਕੇ ਬਸ ਬੇਕਾਬੂ ਹੋਣ ਤੇ ਸੇਮਨਾਲੇ ਵਿਚ ਡਿਗ ਪਈ ਸੀ ਮੌਕੇ ਤੇ ਲੋਕਾਂ ਦੀ ਮੱਦਦ ਨਾਲ 15 ਦੇ ਕਰੀਬ ਸਵਾਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿਤਾ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਬਾਕੀਆਂ ਨੂੰ ਛੁਟੀ ਮਿਲ ਗਈ 2 ਫਰੀਦਕੋਟ ਦੇ ਹਸਪਤਾਲ ਚ ਇਲਾਜ ਅਧੀਨ ਹੈ।

ਇਸ ਮੌਕੇ ਗੋਲੇਵਾਲਾ ਚੌਂਕੀ ਦੇ ਇੰਚਾਰਜ ਗੁਰਮੇਜ ਸਿੰਘ ਨੇ ਦਸਿਆ ਕਿ ਸੁਭਾ ਫਰੀਦਕੋਟ ਤੋਂ ਫਿਰੋਜਪੁਰ ਜਾ ਰਹੀ prtc ਦੀ ਬੱਸ ਗੋਲੇਵਾਲਾ ਕੋਲ ਸੇਮਨਾਲੇ ਨੇੜੇ ਟਾਇਰ ਫਟਣ ਕਰਕੇ ਬਸ ਬੇਕਾਬੂ ਹੋਣ ਤੇ ਸੇਮਨਾਲੇ ਵਿਚ ਡਿਗ ਪਈ ਸੀ ਮੌਕੇ ਤੇ ਲੋਕਾਂ ਦੀ ਮੱਦਦ ਨਾਲ 15 ਦੇ ਕਰੀਬ ਸਵਾਰੀਆਂ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿਤਾ ਕੁਝ ਦਾ ਗੋਲੇਵਾਲਾ ਹਸਪਤਾਲ ਵਿੱਚ ਇਲਾਜ ਕਰਵਾ ਦਿਤਾ ਬਾਕੀ ਜੋ ਥੋੜਾ ਜਿਆਦਾ ਜਖਮੀ ਸੀ ਉਹ ਫਰੀਦਕੋਟ ਭੇਜ ਦਿੱਤੇ ਬਾਕੀ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।

Related posts

ਆਹ ਪਿੰਡ ‘ਚ ਚਹੇਡੇ ਤੋਂ ਵੀ ਭੈੜੀ ਅਜਿਹੀ ਸ਼ੈਅ ?

htvteam

ਜਿਸ ਹਸਪਤਾਲ ‘ਚ ਹੋਈ ਸੀ ਭਾਈ ਨਿਰਮਲ ਸਿੰਘ ਦੀ ਮੌਤ, ਉਥੇ ਟਰੱਕ ਭਰਕੇ ਆਈ ਫੌਜ, LIVE , ਡਾਕਟਰਾਂ ਤੇ ਨਰਸਾਂ ਨੂੰ ਬਾਹਰ ਕੱਢਕੇ ਦੇਖੋ ਉਨ੍ਹਾਂ ਨਾਲ ਕਿ ਕੀਤਾ !

Htv Punjabi

ਸੇਵਾ ਮੁਕਤ ਫੌਜ਼ੀ ਨੂੰ ਰੱਬ ਨੇ ਦਿੱਤਾ ਛੱਪੜ ਫਾੜ ਕੇ; ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ

htvteam