ਜੇਕਰ ਤੁਸੀਂ ਡਿਜਿਟਲ ਲੈਣਦੇਣ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ, ਰਿਜ਼ਰਬ ਬੈਂਕ ਰਿਅਲ ਟਾਇਮ ਗ੍ਰਾਸ ਸੇਟਲਮੈਂਟ (RTGS)ਦੀ ਸੁਵਿਧਾ ਕੱਲ ਤੋਂ 24 ਘੰਟੇ ਬਲਕਿ ਹਰ ਸਮੇਂ ਉਪਲੱਪਬਧ ਕਰਨ ਦਾ ਐਲਾਨ ਕੀਤਾ ਗਿਆ ਹੈ ।

ਇਹ ਸੇਵਾ 14 ਦਸੰਬਰ ਦੀ ਰਾਤ ਸਾਢੇ 12 ਵਜੇ ਤੋਂ ਗ੍ਰਹਾਕਾਂ ਦੇ ਲਈ ਹਰ ਸਮੇਂ ਉੱਪਲਬਧ ਰਹੇਗੀ …ਆਉ ਇਸ ਸੁਵਿੱਧਾ ਦਾ ਬਾਰੇ ਵਿੱਚ ਵਿਸਥਾਰ ਨਾਲ ਜਾਣਦੇ ਹਨ।

ਭਾਰਤੀ ਰਿਜਰਵ ਬੈਂਕ ਦੇ ਮੁਤਾਬਿਕ 14 ਦਸੰਬਰ ਤੋਂ ਆਰਟੀਜੀਐਸ ਦੀ ਸੁਵਿਧਾ ਸੱਤੇ ਦਿਨ 24 ਘੰਟੇ ਉੱਪਲਬਧ ਹੋਵੇਗੀ.. ਮਤਲਬ ਇਹ ਹੈ ਕਿ ਤੁਸੀਂ ਕਦੋਂ ਵੀ ਅਤੇ ਕਿਸੇ ਵੀ ਸਮੇਂ ਆਰਟੀਆਈ ਦੇ ਜ਼ਰੀਏ ਪੈਸੇ ਟ੍ਰਾਰਸਫਰ ਕਰ ਸਕਦੇ ਹਾਂ ਇਸ ਤੋਂ ਬਾਅਦ ਭਾਰਤ ਵੀ ਉਹਨਾਂ ਚੁਣਵੇਂ ਦੇਸ਼ਾਂ ਵਿੱਚ ਸ਼ਾਮਿਲ ਹੋ ਜਾਵੇਗਾ, ਇੱਥੇ ਇਹ ਸੁਵਿਧਾ ਦਿਨ ਰਾਤ ਕੰਮ ਕਰਦੀ ਹੈ ।

RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕਰੋਨਾ ਕਾਲ ਵਿੱਚ ਆਨਲਾਇਨ ਟ੍ਰਾਂਸਜੈਕਸ਼ਨ ਵਿੱਚ ਬਹੁਤ ਤੇਜ਼ੀ ਆਈ ਹੈ । ਜਿਸ ਤੋਂ ਬਾਅਦ ਆਰਬੀਆਈ ਨੇ RTGS ਦੀ ਸੁਵਿਧਾ 24*7 ਘੰਟੇ ਉੱਪਲਬਧ ਕਰਨ ਦਾ ਫੈਸਲਾ ਲਿਆ ਹੈ ਆਰਬੀਆਈ ਨੇ ਭਾਰਤੀ ਵਿੱਤੀ ਬਾਜਾਰ ਦੇ ਗਲੋਬਲ ਇੰਟੀਗ੍ਰੇਸ਼ਨ ਦੀ ਕੋਸ਼ਿਸ਼ ਨੂੰ ਸਹਾਰਾ ਦੇਣ ਲਈ ਆਰਟੀਆਈ ਦੀ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ ।
