Htv Punjabi
Punjab Video

RTO ਦਫ਼ਤਰ ਚ ਮੱਚੀ ਹਫੜਾ ਦਫ਼ੜੀ, ਕਮਰਾ ਕਰ ਲਿਆ ਬੰਦ

RTO ਦਫਤਰ ਚ ਵਿਜੀਲੈਂਸ ਵਿਭਾਗ ਦੀ ਰੇਡ!
ਕਮਰੇ ਦਾ ਦਰਵਾਜ਼ਾ ਲਗਾ ਕੇ ਦਸਤਾਵੇਜ਼ ਦੀ ਕੀਤੀ ਜਾਂਚ ਪੜਤਾਲ
ਅਚਾਨਕ ਪਹੁੰਚੇ ਅਫਸਰਾਂ ਨੂੰ ਦੇਖ ਕਰਮਚਾਰੀਆਂ ਚ ਮੱਚੀ ਹਫੜਾ ਦਫੜੀ
ਅਧਿਕਾਰੀਆਂ ਨੇ ਮੀਡੀਆ ਤੋਂ ਬਣਾ ਕੇ ਰੱਖੀ ਦੂਰੀ
RTO ਦਫਤਰ ਚ ਮੱਚ ਗਈ ਹਫੜਾ ਦਫੜੀ ਕਰਮਚਾਰੀਆਂ ਨੂੰ ਪੈ ਗਈਆਂ ਭਾਜੜਾਂ
ਅਚਾਨਕ ਵੱਜਿਆ ਛਾਪਾ ਕਮਰੇ ਨੂੰ ਲਾ ਲਈ ਅੰਦਰੋਂ ਕੁੰਡੀ
ਫਿਰ ਦੇਖੋ ਦਫਤਰ ਚ ਕੀ ਬਣਿਆ ਸੀ ਵੀਡੀਓਜ ਆਈ ਸਾਹਮਣੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=_EdghNV3KEk

Related posts

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

htvteam

ਕਬਜ਼ਾ ਛੁਡਵਾਉਣ ਗਿਆ DCP ਹੋਇਆ ਤੱਤਾ; ਕੱਢ’ਤੀਆਂ ਗਾਲ੍ਹਾਂ

htvteam

ਚਿੱਟਾ ਵੇਚਣ ਤੋਂ ਇਨਕਾਰ ਕਰਨ ‘ਤੇ ਔਰਤ ਨੂੰ ਨੰਗਾ ਕਰ ਘਰੋਂ ਕੱਢਿਆ; ਦੇਖੋ ਵੀਡੀਓ

htvteam

Leave a Comment