Htv Punjabi
Punjab

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

ਚੰਡੀਗੜ ; ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਮੰਗਲਵਾਰ ਨੂੰ ਚੰਡੀਗੜ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਸ ਵੇਲੇ ਬੁਰੀ ਤਰ੍ਹਾਂ ਭੜਕ ਉੱਠੇ,ਉਨ੍ਹਾਂ ਨੂੰ ਕੋਈ ਅਜਿਹਾ ਸਵਾਲ ਪੁੱਛ ਲਿਆ ਜਿਹੜਾਂ ਕਿ ਉਨ੍ਹਾਂ ਨੂੰ ਪਸੰਦ ਨਹੀਂ ਸੀ l ਇਸ ਗੱਲਤੇ ਭਗਵੰਤ ਮਾਨ ਆਪਣਾ ਆਪਾ ਖੋਹ ਬੈਠੇ ਅਤੇ ਪੱਤਰਕਾਰਾਂ ਨਾਲ ਟਕਰਾ ਗਏ l ਇਸ ਦੌਰਾਨ ਭਗਵੰਤ ਮਾਨ ਅਤੇ ਪੱਤਰਕਾਰਾਂ ਵਿੱਚ ਧੱਕਾ ਮੁੱਕੀ ਵੀ ਹੋਈ l ਦੱਸ ਦਈਏ ਕਿ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਸੀ,ਜਿਸਦੇ ਲਈ ਪਾਰਟੀ ਦੇ ਸਾਰੇ ਨੇਤਾ ਚੰਡੀਗੜ੍ਹ ਵਿੱਚ ਪਹੰੁਚੇ ਹੋਏ ਸਨ l

Related posts

ਦੇਖੋ ਕੋਰੋਨਾ ਸਰੀਰ ਦੇ ਅੰਗਾਂ ਉੱਤੇ ਕਿਵੇਂ ਹਮਲਾ ਕਰਨਾ ਸ਼ੁਰੂ ਕਰਦਾ ਤੇ ਕਿਵੇਂ ਖਿੱਚ ਕੇ ਲੈ ਜਾਂਦੈ ਮੌਤ ਵੱਲ

Htv Punjabi

ਬੁਰਕੇ ਵਾਲੀਆਂ ਮੁਸਲਮਾਨ ਕੁੜੀਆਂ ਨੇ ਸੜਕ ਵਿਚਕਾਰ ਗੱਡੇ ਟੈਂਟ

htvteam

ਬਾਬਾ ਦੀਪ ਸਿੰਘ ਦੇ ਨਾਂ ‘ਤੇ ਪਿੰਡ ‘ਚ ਜਨਾਨੀ ਕਰ ਰਹੀ ਸੀ ਅਜਿਹਾ ਕੰਮ; ਫੇਰ ਅਚਾਨਕ ਪਿਆ ਛਾਪਾ

htvteam

Leave a Comment