ਸਾਬਕਾ ਫੌਜੀ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ,,ਕਹਿੰਦੇ ਚਲਾਓ ਤੁਸੀ ਸੇਟਾਲਾਇਟ ਚੈਨਲ ਤੇ ਪੈਸੇ ਅਸੀਂ ਦੇਵਾਂਗੇ,,,,,,,,,ਗੁਰਬਾਣੀ ਦੇ ਪ੍ਰਸਾਰਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹੈ ਤੇ ਹੁਣ ਸਾਬਕਾ ਧਰਮੀ ਫੌਜੀਆਂ ਨੇ ਯੂਟੀਊਬ ਚੈਨਲ ਤੇ ਸਵਾਲ ਖੜੇ ਕੀਤੇ ਉਨ੍ਹਾਂ ਕਿਹਾ ਕਿ ਲੋਗੋ ਥੱਲੇ ਅੰਮ੍ਰਿਤਸਰ ਲਿਖਿਆ ਹੋਇਆ ਹੈ ਜੋ ਕਿ ਸ੍ਰੀ ਦਰਬਾਰ ਸਾਹਿਬ ਹੋਣਾ ਚਾਹੀਦਾ ਸੀ,,,ਧਰਮੀ ਫੌਜੀਆਂ ਨੇ ਕਿਹਾ ਸ਼੍ਰੌਮਣੀ ਕਮੇਟੀ ਵੱਲੋ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਰਾਜਨੀਤਿ ਕੀਤੀ ਜਾ ਰਹੀ ਹੈ,,,,,,,,,
ਧਰਮੀ ਫੌਜੀਆਂ ਨੇ ਕਿਹਾ ਕਿ ਅਸੀਂ ਆਪਣਾ ਚੈਨਲ ਖੋਲਣ ਜਾ ਰਹੇ ਹਾਂ ਜੌ ਵਰਲਡ ਵਿੱਚ ਸਿੱਖ ਗੁਰਬਾਣੀ ਦਾ ਚਾਹੁਣ ਵਾਲ਼ਾ ਹੈ ਉਸ ਨੂੰ ਉਹ ਬਿਲਕੁਲ ਫ੍ਰੀ ਗੁਰਬਾਣੀ ਪ੍ਰਸਾਰਣ ਦਿੱਤਾ ਜਾਵੇਗਾ ਓਹਨਾ ਅੱਗੇ ਕਿਹਾ ਕਿ ਅਸੀਂ ਸੈਟਾਲਾਇਟ ਚੈਨਲ ਚਲਾਉਣ ਜਾ ਰਹੇ ਹਾਂ ਚਾਹੇ ਸਾਨੂੰ ਆਪਣੀਆ ਜ਼ਮੀਨਾਂ ਵੇਚਣੀਆਂ ਪੈਣ ਉਹ ਵੀ ਵੇਚ ਦਵਾਂਗੇ,,,,,,,,,,ਜੂਨ 1984 ਦੇ ਵਿੱਚ ਕਾਂਗਰਸ ਨੇ ਹਮਲਾ ਕੀਤਾ ਅਤੇ ਅਕਾਲੀ ਦਲ ਨੇ ਕਰਵਾਇਆ ਤੇ ਬੀਜੇਪੀ ਨੇ ਉਸਦੀ ਸਪੋਰਟ ਕੀਤੀ।
ਗੁਰਬਾਣੀ ਦੇ ਪ੍ਰਸਾਰਣ ਦਾ ਮੁਦਾ ਲਗਾਤਾਰ ਗਰਮਾਉਂਦਾ ਜਾ ਰਿਹਾ,, ਤੇ ਐਸਜੀਪੀਸੀ ਵੱਲੋਂ ਸੈਟਾਲਾਇਟ ਚੈਨਲ ਨਾ ਚਲਾਉਣ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਓਹਨਾ ਦੀ ਨੀਅਤ ਚ ਖੋਟ ਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
