Htv Punjabi
Punjab Religion Video

SGPC ਦੇ ਪ੍ਰਧਾਨ ਦਾ ਬੀਬੀਆਂ ਨਾਲ ਪਿਆ ਪੰਗਾ ?

ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੇ ਆਗੂ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਮੰਗ ਪੱਤਰ ਦੇਣ ਪਹੁੰਚੇ ਪਿਛਲੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲੇ ਗਏ ਸਨ ਜਿਸ ਦੇ ਸਬੰਧ ਵਿੱਚ ਅੱਜ ਇਸਤਰੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਯੋਗ ਕਾਰਵਾਈ ਦੀ ਮੰਗ ਕੀਤੀ ਗਈ ਉਹਨਾਂ ਕਿਹਾ ਕਿ ਅੱਜ ਜਿਹੜਾ ਸਾਡਾ ਬੀਬੀਆਂ ਜਿਹੜੀਆਂ ਪੰਜਾਬ ਦੇ ਖਾਸ ਕਰਕੇ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਹਨ ਉੱਗੀਆਂ ਸੀਨੀਅਰ ਆਗੂ ਨੇ ਸਾਰੀਆਂ ਅੱਜ ਇੱਥੇ ਅਸੀਂ ਪਹੁੰਚੇ ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮਿਲਣ ਤੇ ਪ੍ਰਯੋਜਨ ਸਾਡਾ ਇਹ ਹੈ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਆਪਾਂ ਸਾਰੇ ਤੇ ਪੂਰੀ ਦੁਨੀਆ ਹੀ ਵਾਕਫ ਇਸ ਗੱਲ ਤੋਂ ਕਿ ਜੋ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇੱਕ ਵੱਡੀ ਸਤਿਕਾਰਯੋਗ ਔਹਦੇ ਤੇ ਬੈਠੇ ਹੋਣ ਦੇ ਬਾਵਜੂਦ ਜਿਸ ਤਰੀਕੇ ਨਾਲ ਨਫਰਤ ਹੀ ਬੋਲ ਉਹਨਾਂ ਦੇ ਮੂੰਹੋਂ ਸਾਡੇ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਸਿੱਖ ਕੌਮ ਦੇ ਮੈਂ ਸਮਝਦੀ ਆ ਕਿ ਸਿਰਮੌਰ ਮਹਿਲਾ ਆਗੂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਪਸ਼ਬਦ ਬੋਲੇ ਨੇ ਸਿਰਫ ਮੈਂ ਇਹ ਨਹੀਂ ਕਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਬੀਬੀਆਂ ਦੇ ਮਨਾਂ ਦੇ ਵਿੱਚ ਰੋਸ ਹੈ ਜਿੰਨੀਆਂ ਵੀ ਅਸੀਂ ਔਰਤਾਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੀਆਂ ਚਾਹੇ ਕਿਸੇ ਵੀ ਜਥੇਬੰਦੀਆਂ ਦੇ ਨਾਲ ਜੁੜੀਆਂ ਹੋਈਆਂ ਸਾਨੂੰ ਬੜੇ ਫੋਨ ਆ ਰਹੇ ਨੇ ਉਹਨਾਂ ਦੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਕੌਮ ਨਾਲ ਜੁੜੀ ਹੋਈ ਇੱਕ ਐਡੀ ਵੱਡੀ ਸੰਸਥਾ ਦੇ ਆਗੂ ਦੇ ਇਹ ਵਿਚਾਰ ਨੇ ਇੱਕ ਔਰਤ ਦੇ ਪ੍ਰਤੀ ਉਹ ਸੰਸਥਾ ਜਿੱਥੇ ਹਾਲੇ ਦੁਨੀਆ ਭਰ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਦਾ ਹੱਕ ਨਹੀਂ ਸੀ ਮਿਲਿਆ ਪਰ ਸਾਨੂੰ 15 ਵੀਂ ਸਦੀ ਦੇ ਵਿੱਚ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੰਤਾ ਹੈ ਤੇ ਉਹ ਸੰਸਥਾ ਜਿਹੜੀ ਇਸ ਵਿਚਾਰ ਨੂੰ ਅੱਗੇ ਪ੍ਰਚਾਰ ਕਰਦੀ ਹੈ,,,,,,,,,,,,,

ਉਹ ਸੰਸਥਾ ਦੇ ਆਗੂ ਦੇ ਮਨ ਦੇ ਵਿੱਚ ਐਡਾ ਜਹਿਰ ਇਸ ਔਰਤ ਜਾਤ ਦੇ ਪ੍ਰਤੀ ਭਰਿਆ ਹੋਵੇ ਬੜਾ ਦੁੱਖਦਾਈ ਹੈ। ਨਾ ਸਹਿਣਯੋਗ ਹੈ ਤੇ ਬਹੁਤ ਜਿਆਦਾ ਰੋਸ ਹੈ ਸਾਨੂੰ ਬਹੁਤ ਸਾਰੇ ਲੋਕਾਂ ਦੀ ਸਪੋਰਟ ਵੀ ਮਿਲ ਰਹੀ ਹੈ ਤੇ ਬਿਨਾਂ ਸ਼ੱਕ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਤਿਕਾਰਯੋਗ ਚੇਅਰ ਪਰਸਨ ਮੈਮ ਨੇ ਵੀ ਸਿਮਟੋ ਨੋਟਿਸ ਇਸ ਗੱਲ ਦਾ ਲਿਆ ਹੈ ਉਹ ਇੱਕ ਕਾਨੂੰਨੀ ਪੱਖ ਹੈ ਜਿਹੜਾ ਕਾਨੂੰਨ ਆਪਣਾ ਰਸਤਾ ਆਪਣਾ ਅਖਤਿਆਰ ਕਰੂਗਾ ਪਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਸੀਂ ਉਹਨਾਂ ਦੇ ਕੋਲੇ ਬੇਨਤੀ ਕਰਨ ਆਏ ਹਾਂ ਕਿ ਇਹ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਮਸਲਾ ਵੀ ਹੈ ਇੱਕ ਧਰਮ ਦੇ ਵੱਡੀ ਸੰਸਥਾ ਦੇ ਉੱਤੇ ਬੈਠੇ ਹੋਏ ਇਨਸਾਨ ਨੇ ਧਰਮ ਦੇ ਉਸੇ ਸੰਸਥਾ ਦੀ ਸਤਿਕਾਰਯੋਗ ਜਿਹੜੇ ਚਾਰ ਵਾਰ ਪ੍ਰਧਾਨ ਰਹੇ ਹੋਨ ਉਹਨਾਂ ਦੇ ਪ੍ਰਤੀ ਜੇਕਰ ਇਨਾ ਮੈਲੇ ਉਹਨਾਂ ਦੇ ਵਿਚਾਰ ਨੇ ਤਾਂ ਆਮ ਔਰਤਾਂ ਦੇ ਪ੍ਰਤੀ ਕੀ ਵਿਚਾਰ ਹੋਣਗੇ,,,,,,,,,,

ਉਹ ਅਸੀਂ ਉਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਪੰਥਕ ਰਵਾਇਤੀ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹਨਾਂ ਦੇ ਅਨੁਸਾਰ ਇਸ ਪੂਰੇ ਮਸਲੇ ਨੂੰ ਕਿਵੇਂ ਢੀਲ ਕਰਨਾ ਹੈ ਤੇ ਕਿਵੇਂ ਸਖਤ ਤੋਂ ਸਖਤ ਕਾਰਵਾਈ ਪ੍ਰਧਾਨ ਸਾਹਿਬ ਤੇ ਹੋਵੇ ਤਾਂ ਕਿ ਇਹ ਜਿਹੜਾ ਇੱਕ ਉਦਾਹਰਨ ਹੋਵੇ ਤਾਂ ਕਿ ਜਿਹੜੇ ਹਰ ਇੱਕ ਬੰਦਾ ਜਣਾ ਖਣਾ ਉੱਠ ਕੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ ਸ਼ਰਿਆਂ ਆਪਾਂ ਦੇਖਦੇ ਆ ਵਰਤਾਰਾ ਇਹ ਸਮਾਜ ਦਾ ਤੇ ਕੋਈ ਵੀ ਵਿਅਕਤੀ ਔਰਤ ਦੇ ਸੰਬੰਧ ਚ ਇਸ ਤਰ੍ਹਾਂ ਦੀ ਮਾੜੀ ਸੋਚ ਨਾ ਰੱਖੇ ਤੁਸੀਂ ਦੇਖੋ ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਵੀ ਤੁਹਾਡੇ ਮਤਲਬ ਮੂੰਹ ਤੇ ਕਿਸੇ ਨੇ ਚਪੇੜ ਮਾਰੀ ਅਸੀਂ ਗਾਂਧੀਵਾਦੀ ਵਿਚਾਰਧਾਰਾ ਦੇ ਮਾਲਕ ਤਾਂ ਹੈ ਨਹੀਂ ਕਿਆ ਮੂੰਹ ਤੇ ਸਪੀਡ ਮਾਰੀ ਤੇ ਤੁਸੀਂ ਦੂਜੀ ਗੱਲ ਅੱਗੇ ਕਰ ਦੋ ਠੀਕ ਹ ਜੀ ਅਸੀਂ ਇੱਕ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਇੱਕ ਇਹ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈਗੀ ਇਹ ਸਮਾਜ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸੋਚ ਹ ਔਰਤਾਂ ਦੇ ਪ੍ਰਤੀ ਜੇਕਰ ਅਸੀਂ ਅੱਜ ਇਹ ਤਾਂ ਇੱਕ ਬਹੁਤ ਵੱਡੀ ਉਦਾਹਰਨ ਬਣ ਜਾਣੀ ਜਿਹੜੇ ਲੋਕ ਇਹੋ ਜਿਹੀ ਨਿਊਸੈਂਸ ਕ੍ਰੀਏਟ ਕਰਦੇ ਨੇ ਕਿ ਜੇ ਉਹ ਚੁੱਪ ਚਾਪ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹ ਬੱਚ ਨਿਕਲੇ ਮਾਫੀ ਮੰਗ ਕੇ ਦੋ ਸ਼ਬਦ ਕਹਿ ਕੇ ਤਾਂ ਫਿਰ ਤਾਂ ਕੋਈ ਵੀ ਮਾਂ ਭੈਣ ਦੀ ਗੱਲ ਕਰਕੇ ਤੁਹਾਡੇ ਤੋਂ ਮਾਫੀ ਮੰਗ ਕੇ ਨਿਕਲ ਜਾਊਗਾ ਉਣਾ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਅਤੇ ਜੋ ਅਕਾਲੀ ਦਲ ਮੁੜ ਸੁਰਜੀਤ ਹੋਣਾ ਸੀ ਉਸਦੇ ਮੁਖੀ ਵਜੋਂ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀਆਂ ਨੂੰ ਤਾਹਨੇ ਮਾਰਨ ਵਾਲੇ ਹੋਜੋ ਸਾਵਧਾਨ ,ਨਹੀਂ ਤਾਂ ਤੁਹਾਡਾ ਹੋ ਜਾਵੇਗਾ ਰਾਮ ਨਾਮ ਸੱਤ

htvteam

ਇਸ ਦਰੱਖਤ ਹੇਠਾਂ ਖੜ੍ਹਕੇ ਪਤਾਸ਼ੇ ਖਾਓ ਘਰਵਾਲੀ ਨਾਲ ਝਗੜੇ ਮੁਕਾਓ

htvteam

ਜਵਾਨ ਧੀ ਦੇ ਸਾਹਮਣੇ ਸ਼ਰਾਬੀ ਬਾਪ ਕਰ ਗਿਆ ਸ਼ਰਮਨਾਕ ਕਰਤੂਤ

htvteam

Leave a Comment