Htv Punjabi
Punjab Video

Shiv Saina Leader ‘ਤੇ ਹੋਏ ਹ-ਮਲੇ ਦੀ ਵੀਡੀਓ ਆਈ ਸਾਹਮਣੇ

ਕਰੀਬ ਦੋ ਘੰਟੇ ਪਹਿਲਾਂ ਲੁਧਿਆਣਾ ਚ ਸ਼ਿਵ ਸੈਨਾ ਲੀਡਰ ਸੰਜੀਵ ਥਾਪਰ ਉੱਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਹਮਲੇ ਦੌਰਾਨ ਲੀਡਰ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਜਿਸ ਦੌਰਾਨ ਉਨ੍ਹਾਂ ਚੁੱਕ ਹਸਪਤਾਲ ਭਰਤੀ ਕੀਤਾ ਗਿਆ ਸੀ ਤੇ ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ ਜਾਂਚ ਦੌਰਾਨ ਪੁਲਿਸ ਨੇ ਸੀਸੀਟੀ ਕੈਮਰੇ ਖੰਗਾਲੇ ਤਾਂ ਕੈਮਰਿਆਂ ਚ ਕੈਦ ਅਜਿਹੀ ਵੀਡੀਓ ਸਾਹਮਣੇ ਆ ਗਈ ਕਿ ਜਿਸਨੂੰ ਦੇਖ ਤੁਹਾਨੂੰ ਹੌਲ ਪੈਣਗੇ ਤੇ ਜ਼ੌਰਧਾਰ ਝਟਕੇ ਲੱਗਣ ਗੇ ਇਸਦੇ ਖਬਰ ਨੂੰ ਦੇਖਦੇ ਸਮੇਂ ਕਿਸੇ ਮੇਜ ਜਾਂ ਕੁਰਸੀ ਤੇ ਬੈਠ ਜਾਓ,ਹੁਣ ਦੇਖੋ ਆਹ ਵੀਡੀਓ ਜਿਸ ਵਿੱਚ ਲੋਕ ਵੀ ਦਿਖਾਈ ਦਿੰਦੇ ਹਨ ਕਿਸੇ ਨੂੰ ਸੋਚਿਆ ਤੱਕ ਨਹੀਂ ਵੀ ਹੋਣਾ ਕੀ ਕੁਝ ਹੀ ਸੈਕਿੰਟਾਂ ਚ ਏਥੇ ਜੋ ਹੋਣ ਵਾਲਾ ਹੈ,ਹੁਣ ਦੇਖੋ ਸਾਹਮਣੇ ਤਿੰਨ ਬੰਦੇ ਨਿਹੰਗ ਸਿੰਘ ਬਾਣੇ ਵਿੱਚ ਤੁਰੇ ਆਉਂਦੇ ਨੇ ਤੇ ਆਉਂਣ ਸਾਰਾ ਹੀ ਸਕੂਟੀ ਤੇ ਸਵਾਰ ਸ਼ਿਵ ਸੈਨਾ ਆਗੂ ਨੂੰ ਘੇਰ ਲਿਆ ਅੱਗੇ ਦੇ ਸੀਨ ਦੇਖ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,,,,,,,,

ਤਸਵੀਰਾਂ ਚ ਤੁਸੀ ਦੇਖਿਆ ਕੀ ਕਿਵੇਂ ਨਿਹੰਗ ਸਿੰਘ ਬਾਣੇ ਚ ਆਏ ਤਿੰਤ ਬੰਦਿਆਂ ਨੇ ਕਸਾਈਆਂ ਵਾਗੂੰ ਸੰਜੀਵ ਥਾਪਰ ਤੇ ਤੇਜ਼ਧਾਰ ਹਥਿਆਰਾਂ ਭਾਵ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਆਗੂ ਸੜਕ ਉਤ ਡਿੱਗ ਗਿਆ ਸੀ ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ,,,,,,,,

ਦੱਸਿਆ ਜਾ ਰਿਹਾ ਕੀ ਵਾਰਦਾਤ ਕਰਨ ਤੋਂ ਬਾਅਦ ਤਿੰਨ ਬੰਦੇ ਜੋ ਕਿ ਨਿਹੰਗ ਸਿੰਘ ਬਾਣੇ ਚ ਸੀ ਉਹ ਸ਼ਿਵ ਸੈਨਾ ਆਗੂ ਦੀ ਸਕੂਟੀ ਲੈਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਪੁਲਿਸ ਨੇ ਛਾਪੇਮਾਰੀ ਸ਼ੂਰੂ ਕਰ ਦਿੱਤੀ ਪੁਲਿਸ ਵੱਲੋਂ ਉਨ੍ਹਾਂ ਜਲਦ ਫੜ੍ਹਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਜਿਹਾ ਚ ਦੇਖਣਾ ਹੋਵੇਗਾ ਕੀ ਫਰਾਰ ਹੋਏ ਮੁਲਜ਼ਮਾਂ ਨੂੰ ਪੁਲਿਸ ਕਦੋਂ ਤੱਕ ਫੜ੍ਹਕੇ ਸਲਖਾਂ ਪਿੱਛੇ ਸੁੱਟਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਦੁਬਈ ਵਾਲੇ ਸ਼ੇਖ ਦਾ ਵੱਡਾ ਕਮਾਲ; ਚਲਾ ਦਿੱਤੀਆਂ ਬਿਨ੍ਹਾਂ ਮਾਲਕ ਤੋਂ ਦੁਕਾਨਾਂ

htvteam

ਕੁੜੀ ਨਾਲ ਦੋਸਤੀ ਕਰਨ ਵਾਲੇ ਹੋਜੋ ਸਾਵਧਾਨ

htvteam

ਆਹ ਦੇਖਲੋ ਚਾਈਨਾ ਡੋਰ ਦਾ ਆ। ਤੰ ਕ

htvteam

Leave a Comment