Htv Punjabi
Punjab Video

Shiv Saina Leader ‘ਤੇ ਹਮਲੇ ਮਾਮਲੇ ‘ਚ ਗਵਰਨਰ ਦੀ ਹੋਈ ਐਂਟਰੀ

ਬੀਤੇ ਦਿਨੀ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਲੈ ਕੇ ਲਗਾਤਾਰ ਮਾਮਲਾ ਕਰਮ ਆਉਂਦਾ ਜਾ ਰਿਹਾ,ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਤੇ ਹੋਏ ਹਮਲੇ ਮਾਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਜਿੱਥੇ ਗੰਭੀਰਤਾ ਨਾਲ ਜਾਂਚ ਦੌਰਾਨ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਤਾਂ ਉੱਥੇ ਹੀ ਇਹ ਘਟਨਾ ਅਤੀ ਨਿੰਦਨ ਯੋਗ ਹੈ ਇਸ ਦੌਰਾਨ ਉਹਨਾਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੁੱਕੇ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਇਹ ਵੀ ਨਸ਼ੇ ਵਿੱਚ ਅਡਿਕਟਡ ਸਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਇਸ ਦੇ ਉੱਤੇ ਨਜ਼ਰ ਬਣਾਏ ਰੱਖਣਗੇ ਹਾਲਾਂਕਿ ਉਹਨਾਂ ਅਧਿਕਾਰੀਆਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਨੇ ਕਿ ਇਸ ਮਾਮਲੇ ਦੇ ਵਿੱਚ ਜਲਦ ਹੀ ਤੀਸਰੇ ਆਰੋਪੀ ਨੂੰ ਕਾਬੂ ਕਰ ਇਸ ਮਾਮਲੇ ਦੀ ਪ੍ਰੋਗਰਾਮ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਹੈਲੋ ਹਾਲਾਂਕਿ ਉਹਨਾਂ ਸੁਰੱਖਿਆ ਦਸਤੇ ਵਿੱਚ ਤੈਨਾਤ ਪੁਲਿਸ ਕਰਮੀ ਦੇ ਉੱਤੇ ਵੀ ਜਾਂਚ ਦੀ ਗੱਲ ਕਹੀ ਹੈ।

ਸੋ ਦੱਸ ਦਈਏ ਕਿ ਬੀਤੇ ਦਿਨ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਸ਼ਿਵਸਨਾ ਆਗੂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਨੂੰ ਗੰਭੀਰ ਜ਼ਖਮੀ ਰੂਪ ਚ ਹਸਪਤਾਲ ਦਾਖਲ ਕਰਵਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿੰਡ ਚ ਫ਼ਸੇ ਰਿਸ਼ਤੇਦਾਰ, ਆ ਗਿਆ ਹੜ੍ਹ !

htvteam

ਨਸ਼ੇੜੀ ਕੁੜੀ ਮੁੰਡੇ ਨਾਲ ਕਰ ਰਹੀ ਸੀ ਗਲਤ ਕੰਮ; ਦੇਖੋ ਕੁੜੀਆਂ ਦਾ ਹਾਲ

htvteam

ਪੰਜਾਬ ਕੈਬਨਿਟ ਦੀ ਮੀਟਿੰਗ ਚ ਜ਼ਬਰਦਸਤ ਹੰਗਾਂਮਾ ਕਈ ਮੰਤਰੀ ਮੀਟਿੰਗ ਛੱਡ ਕੇ ਗਏ ਰੰਧਾਵਾ ਨੇ ਕਾਗਜ਼ ਵਗਾਹ ਮਾਰੇ, ਮੁਖ ਸਕੱਤਰ ਨਾਲ ਸਨ ਸਾਰੇ ਨਾਰਾਜ਼

Htv Punjabi

Leave a Comment