Punjab Videoਭਗਵੰਤ ਮਾਨ ਨੇ ਭਾਜਪਾ ਵਿਧਾਇਕ ਬਾਰੇ ਦੱਸੀ ਕੌੜੀ ਗੱਲhtvteamApril 1, 2022 by htvteamApril 1, 20220837 ਚੰਡੀਗੜ੍ਹ ‘ਚ ਮੁਲਾਜ਼ਮਾਂ ‘ਤੇ ਅੱਜ ਤੋਂ ਲਾਗੂ ਹੋ ਰਹੇ ਕੇਂਦਰੀ ਨਿਯਮ ਦੇ ਵਿਰੋਧ ‘ਚ ਅੱਜ ਪੰਜਾਬ ਵਿਧਾਨ ਸਭਾ ‘ਚ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ |
Punjab Videoਸਿੱਧੂ ਨੇ ਕੇਜਰੀਵਾਲ ਦੀ ਜਾਨ ਦੇ ਖ਼ਤਰੇ ਬਾਰੇ ਆਖੀ ਵੱਡੀ ਗੱਲhtvteamApril 1, 2022 by htvteamApril 1, 20220754 ਸਿੱਧੂ ਨੇ ਟਵਿੱਟਰ ‘ਤੇ ਲਿਖਿਆ, ”ਕੇਜਰੀਵਾਲ ਜੀ ਤੁਹਾਡੇ ਲੋਕ ਦਿੱਲੀ ਦੀ ਅਦਾਲਤ ‘ਚ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ।
Punjab Videoਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾhtvteamMarch 31, 2022 by htvteamMarch 31, 20220824 ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾ ਕਿਸੇ ਵੀ ਸਕੂਲ ਨੂੰ ਇਸ ਵਾਰ ਦੇ ਸਮੈਟਰ ‘ਚ ਫੀਸ ਨਾ ਵਧਾਉਣ
Punjab Videoਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ; ਘਰ ਦੇ ਸੀਸੀਟੀਵੀ ਕੈਮਰੇ ਤੋੜੇhtvteamMarch 30, 2022 by htvteamMarch 30, 202201124 ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਘਰ ਦੇ ਸੀਸੀਟੀਵੀ ਕੈਮਰੇ ਤੋੜੇ, ਬੂਮ ਬੈਰੀਅਰ ਤੋੜੇ ਅਰਵਿੰਦ ਕੇਜਰੀਵਾਲ ਦੇ ਕਤਲ ਦਾ ਸੀ ਮਨਸੂਬਾ- ਮਨੀਸ਼ ਸਿਸੋਦਿਆ ਪੰਜਾਬ ਹਾਰ
Punjab Videoਜੰਗਲਾਂ ਦੀ ਹਿਫਾਜ਼ਤ ਹੁਣ ਹੋਵੇਗੀ ਡਰੋਨ ਰਾਹੀਂ; ਦੇਖੋ ਇਹ ਹੈਰਾਨ ਕਰਨ ਵਾਲੀ ਖ਼ਬਰhtvteamMarch 29, 2022 by htvteamMarch 29, 20220699 ਇਸ ਸਬੰਧੀ ਅੱਜ ਮੋਹਾਲੀ ਪੁੱਜੇ ਪੰਜਾਬ ਦੇ ਜੰਗਲਾਤ ਮਹਿਕਮੇ ਦੇ ਵਜ਼ੀਰ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਜੰਗਲਾਂ ਦਾ ਰਕਬਾ ਵਧਾਇਆ
Punjab Videoਨਾਜਾਇਜ਼ ਧੰਦੇ ਨੂੰ ਲੈ ਕੇ “ਆਪ” ਵਿਧਾਇਕ ਦੀ ਵੱਡੀ ਰੇਡ; ਪੂਰੇ ਇਲਾਕੇ ‘ਚ ਪਈਆਂ ਭਾਜੜਾਂhtvteamMarch 29, 2022 by htvteamMarch 29, 20220857 ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਬਹਿਲੋਲਪੁਰ ਦਾ, ਜਿੱਥੇ ਰੇਤ ਦੀ ਹੋ ਰਹੀ ਨਾਜਾਇਜ਼ ਮਾਇਨਿੰਗ ਦੀਆਂ ਵੱਧ ਰਹੀਆਂ ਸ਼ਿਕਾਇਤਾਂ ‘ਤੇ ਅੱਜ ਆਮ
Punjab Videoਭਗਵੰਤ ਮਾਨ ਨੇ ਮੋਦੀ ਕੋਲੋਂ ਪੰਜਾਬ ਲਈ ਮੰਗ ਲਈ ਵੱਡੀ ਚੀਜ਼htvteamMarch 25, 2022 by htvteamMarch 25, 20220800 ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਲਈ ਇੱਕ ਖ਼ਾਸ ਪੈਕੇਜ ਦੀ ਮੰਗ ਕੀਤੀ ਹੈ | ਸੂਬੇ ਦੀ ਖ਼ਰਾਬ
Punjabਸੀ.ਐਮ. ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰhtvteamMarch 23, 2022 by htvteamMarch 23, 20220776 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ
Punjab Videoਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਲੱਗਾ ਪਹਿਲਾ ਧਰਨਾhtvteamMarch 23, 2022 by htvteamMarch 23, 20220936 ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਦੇ ਸਾਹਮਣੇ ਸੜਕ ਕਿਨਾਰੇ ਭੁੰਝੇ ਚਾਦਰ ਵਿਛਾ ਚੌਂਕੜੀ ਮਾਰੀ ਬੈਠਾ ਇਹ ਵਿਅਕਤੀ | ਅਸਲ ‘ਚ ਇਹ ਭਗਵੰਤ ਮਾਨ ਦੀ
Punjab Videoਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ; ਕੱਚੇ ਮੁਲਾਜ਼ਮ ਹੋਣਗੇ ਪੱਕੇhtvteamMarch 22, 2022 by htvteamMarch 22, 20220572 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਸੂਬੇ ਦੇ ਗਰੁੱਪ ਸੀ ਅਤੇ ਡੀ ਦੇ ਕੱਚੇ ਮੁਲਾਜ਼ਮ ਹੋਣਗੇ ਪੱਕੇ ਭਗਵੰਤ ਮਾਨ ਨੇ ਮੁੱਖ ਸਕੱਤਰ