ਕੋਰੋਨਾ ਦੀ ਦਹਿਸ਼ਤ ‘ਚ ਸਾਈਕਲ ਉਦਯੋਗ ਦੀ ਬੱਲੇ ਬੱਲੇ, 21 ਦਿਨਾਂ ਚ 5.40 ਕਰੋੜ ਰੁਪਏ ਦੀਆਂ ਵਿਕੀਆਂ ਸਾਈਕਲਾਂ। ਪਹਿਲਾਂ ਵਿਕਦੀਆਂ ਸੀ 85 ਰੋਜ਼ ਹੁਣ ਅੰਕੜਾ 150 ਪਾਰ
ਜਲੰਧਰ : ਕੋਰੋਨਾ ਵਾਇਰਸ ਦੇ ਦੌਰਾਨ ਬਜ਼ਾਰ ਖੁੱਲਦੇ ਹੀ ਸਭ ਤੋਂ ਜਿ਼ਆਦਾ ਤੇਜੀ ਸਾਈਕਲ ਮਾਰਕਿਟ ਵਿੱਚ ਆਈਆਂ ਹਨ।ਬੀਤੇ 21 ਦਿਨਾਂ ਵਿੱਚ ਹੀ 4500 ਤੋਂ ਜਿ਼ਆਦਾ
