ਕਦੇ ਆਟੋ ਰਿਕਸ਼ਾ, ਕਦੇ ਹੋਮ ਡਿਲੀਵਰੀ ਬੋਆਏ ਤੇ ਕਦੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਇਸ ਅਧਿਆਪਕ ਨੂੰ ਆਖ਼ਰਕਾਰ ਕੋਰੋਨਾ ਨੇ ਤੋੜ ਦਿੱਤਾ, ਫੇਰ ਦੇਖੋ ਕੀ ਕੀਤਾ !
ਕਪੂਰਥਲਾ : ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਅਸਥਾਈ ਈਜੀਐੱਸ-ਐੱਸਟਿਆਰ ਟੀਚਰ ਪੈਟ੍ਰੋਲ ਦੀ ਬੋਤਲ ਲੈ ਕੇ ਐਤਵਾਰ ਦੀ ਦੇਰ ਰਾਤ 12 ਵਜੇ ਅਫਸਰ ਕਾਲੋਨੀ ਵਿੱਚ ਐੱਸਡੀਐਮ