Punjab Videoਪੰਜਾਬ ਕਾਂਗਰਸ ‘ਚ ਛਿੜੀਆਂ ਇੱਕ ਵੱਡਾ ਵਿਵਾਦ; ਸਾਬਕਾ ਪ੍ਰਧਾਨ ਨੇ ਪਾਰਟੀ ‘ਚ ਪਾਤੀ ਨਵੀਂ ਭਸੂੜੀhtvteamApril 7, 2022 by htvteamApril 7, 20220841 ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਨੂਸੂਚਿਤ ਜਾਤੀ ਸਮਾਜ ਸੰਬਧੀ ਦਿਤੇ ਬਿਆਨ ਤੇ ਭੜਕੇ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਜੇਕਰ
Punjab Videoਸਿੱਧੂ ਨੇ ਕੇਜਰੀਵਾਲ ਦੀ ਜਾਨ ਦੇ ਖ਼ਤਰੇ ਬਾਰੇ ਆਖੀ ਵੱਡੀ ਗੱਲhtvteamApril 1, 2022 by htvteamApril 1, 20220754 ਸਿੱਧੂ ਨੇ ਟਵਿੱਟਰ ‘ਤੇ ਲਿਖਿਆ, ”ਕੇਜਰੀਵਾਲ ਜੀ ਤੁਹਾਡੇ ਲੋਕ ਦਿੱਲੀ ਦੀ ਅਦਾਲਤ ‘ਚ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ।
Punjab Videoਸਿੱਧੂ ਨੇ ਕਾਂਗਰਸ ਦੀ ਹਾਰ ਬਾਰੇ ਆਖ’ਤੀ ਵੱਡੀ ਗੱਲ; ਕਿਹਾ “ਹਾਰੇ ਹਾਂ ਮਰੇ ਨਹੀਂ”htvteamApril 1, 2022 by htvteamApril 1, 20220865 ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਮਹਿੰਗਾਈ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਦੇਸ਼ ਭਰ ਵਿੱਚ 7
Punjab Videoਕਾਂਗਰਸੀ ਲੀਡਰ ਖਿਝਿਆ; ਦੇਖੋ ਪਾਰਟੀ ਦੀ ਹਾਰ ਲਈ ਕਿਸ ਨੂੰ ਦੱਸਿਆ ਜ਼ਿੰਮੇਵਾਰhtvteamMarch 11, 2022 by htvteamMarch 11, 20220828 ਸਟੂਡਿਓ ‘ਚ ਬੈਠਾ ਕਾਂਗਰਸੀ ਲੀਡਰ ਖਿੱਜਿਆ ਆਪਣੀ ਹੀ ਪਾਰਟੀ ਨੂੰ ਦਿਖਾਇਆ ਮੋਟਾ ਸ਼ੀਸ਼ਾ ਦੇਖੋ ਪਾਰਟੀ ਦੀ ਹਾਰ ਲਈ ਕਿਸ ਨੂੰ ਦੱਸਿਆ ਜ਼ਿੰਮੇਵਾਰ |
Punjabਹਲਕਾ ਮਾਨਸਾ ‘ਚ ਸਿੱਧੂ ਮੂਸੇਵਾਲਾ ਵੱਡੇ ਫ਼ਰਕ ਨਾਲ ਹਾਰਿਆhtvteamMarch 10, 2022 by htvteamMarch 10, 20220775 ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੈ ਸਿੰਗਲਾ ਨੇ 62723 ਦੇ ਵੱਡੇ ਫ਼ਰਕ ਨਾਲ ਹਰਾਇਆ।
Punjabਮਲੇਰਕੋਟਲਾ ਤੋਂ “ਆਪ” ਦੇ ਉਮੀਦਵਾਰ ਜਮੀਲ ਉਰ ਰਹਿਮਾਨ ਜੇਤੂ; ਰਜ਼ੀਆ ਸੁਲਤਾਨਾ ਨੂੰ ਹਰਾਇਆhtvteamMarch 10, 2022 by htvteamMarch 10, 20220822 ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਮੈਡਮ ਰਜ਼ੀਆ
Punjabਭਦੌੜ ਤੋਂ ਬਾਅਦ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਵੀ ਚੋਣ ਹਾਰੇhtvteamMarch 10, 2022 by htvteamMarch 10, 20220795 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਤੋਂ ਵੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਦੇ ਉਮਦੀਵਾਰ ਚਰਨਜੀਤ ਸਿੰਘ ਨੇ ਹਰਾਇਆ ਹੈ।
Punjabਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਚੋਣ ਹਾਰੇhtvteamMarch 10, 2022 by htvteamMarch 10, 20220755 ਵਿਧਾਨ ਸਭਾ ਦੇ ਆ ਰਹੇ ਨਤੀਜਿਆਂ ‘ਚ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ
Punjabਧੂਰੀ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਮਾਰੀ ਬਾਜ਼ੀhtvteamMarch 10, 2022 by htvteamMarch 10, 20220837 ਧੂਰੀ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਮਾਰੀ ਬਾਜ਼ੀ| ਧੂਰੀ ਤੋਂ ਆਪ ਦੇ ਸੀ ਐਮ ਚੇਹਰੇ ਭਗਵੰਤ ਮਾਨ ਵੱਲੋਂ ਜਿੱਤ ਦਰਜ ਕੀਤੀ ਗਈ ਹੈ। ਉਨ੍ਹਾਂ
Punjabਕੈਬਨਿਟ ਮੰਤਰੀ ਆਸ਼ੂ ਚੋਣ ਹਾਰੇ, ਆਮ ਆਦਮੀ ਪਾਰਟੀ ਦੇ ਗੋਗੀ ਨੇ ਮਾਰੀ ਬਾਜ਼ੀhtvteamMarch 10, 2022 by htvteamMarch 10, 20220654 ਲੁਧਿਆਣਾ : – ਕੈਬਨਿਟ ਮੰਤਰੀ ਅਤੇ ਹਲਕਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਚੋਣ ਹਾਰ ਗਏ ਹਨ | ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ