ਨੱਕੋ-ਨੱਕ ਭਰੀ ਨਹਿਰ ‘ਚ ਤੈਰਦੀ ਜਾਂਦੀ ਸੀ ਵੱਡੀ ਜਿਹੀ ਅਜੀਬ ਸ਼ੈਅ, ਦੇਖੋ LIVE ਤਸਵੀਰਾਂ, ਰਾਸ਼ਨ ਵੰਡਣ ਵਾਲਿਆਂ ਨੇ ਕੱਪੜਿਆਂ ਸਣੇ ਮਾਰੀ ਨਹਿਰ ‘ਚ ਛਾਲ
ਲੁਧਿਆਣਾ (ਸੁਰਿੰਦਰ ਸੋਨੀ) : ਲੁਧਿਆਣਾ ਦੇ ਲੌਹਾਰਾ ਨੇੜੇ ਓਸ ਵੇਲੇ ਵੱਡਾ ਇਕੱਠ ਹੋ ਗਿਆ ਜਦੋਂ ਇਕ ਅਜੀਬ ਸ਼ੈਅ ਨਹਿਰ ‘ਚ ਹੜਦੀ ਹੋਈ ਲੁਹਾਰਾ ਪੁਲ ਨੇੜੇ ਪਹੁੰਚੀ, ਇਸ ਦੌਰਾਨ ਰਾਸ਼ਨ
