ਵਾਰਦਾਤਾਂ ਕੈਸੀਆਂ ਕੈਸੀਆਂ! ਗੋਲੀ ਚਲਾ ਕੇ ਦੁਕਾਨਦਾਰ ਨੂੰ ਕੀਤਾ ਫੋਨ, ਕਹਿੰਦਾ ਗੋਲੀ ਦੀ ਆਵਾਜ਼ ਸੁਣੀ, ਦੁਕਾਨਦਾਰ ਨੇ ਕਿਹਾ ਹਾਂ, ਤਾਂ ਕਹਿੰਦਾ, ਅਗਲੀ ਗੋਲੀ ਤੇਰੇ ਮਾਰਾਂਗਾ ਨਹੀਂ ਤਾਂ 10 ਲੱਖ ਦੇ!
ਬਾਘਾਪੁਰਾਣਾ : ਬਾਘਾਪੁਰਾਣਾ ਜਿ਼ਲ੍ਹੇ ਦੀ ਮਦਾਰੀ ਮਾਰਕਿਟ ਵਿੱਚ ਬੁੱਧਵਾਰ ਨੂੰ ਫਿਰੌਤੀ ਮੰਗਣ ਵਾਲਿਆਂ ਨੇ ਅਜੀਬ ਤਰੀਕਾ ਕੱਢਿਆ।ਬਾਈਕ ਸਵਾਰ 3 ਨੌਜਵਾਨ ਆਏ ਅਤੇ ਇੱਕ ਦੁਕਾਨ ਤੋਂ