ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਮਗਰੋਂ ਪੰਜਾਬ ਦੇ ਠੇਕਾ ਅਧਾਰਤ ਸਰਕਾਰੀ ਮੁਲਾਜ਼ਮਾਂ ਦੀਆਂ ਖਿੜੀਆਂ ਵਾਛਾਂ, ਇੰਨੀ ਤਨਖਾਹ ਬਾਰੇ ਸੋਚਕੇ ਕਈਆਂ ਨੇ ਨਵੇਂ ਪਲੈਨ ਬਣਾਏ
ਚੰਡੀਗੜ੍ਹ :- ਹੁਣ ਤੋਂ ਬਾਅਦ ਇੱਕ ਬਰਾਬਰ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਇੱਕੋ ਤਰ੍ਹਾਂ ਦੀ ਤਨਖਾਹ ਵੀ ਦਿੱਤੀ
