ਕਸ਼ਮੀਰੀ ਤੇ ਹਿਮਾਚਲੀ ਸੇਬ ਨੂੰ ਮਾਤ ਦੇਵੇਗਾ ਪੰਜਾਬੀ ਸਿਓ, ਪੰਜਾਬੀ ਬੰਦੇ ਨੇ ਖੇਤਾਂ ‘ਚ ਬਣਾਤੇ ਪਹਾੜ, ਲਾਇਆ ਅਜਿਹਾ ਜੁਗਾੜ, ਕਿੱਲਿਆਂ ਚ ਉਗਾਏ ਸੇਬ
ਹੁਸ਼ਿਆਰਪੁਰ (ਸਤਪਾਲ ਰਤਨ) :- ਹੁਸ਼ਿਆਰਪੁਰ ਦੇ ਰਹਿਣ ਵਾਲੇ ਪੰਜਾਬੀ ਬੰਦੇ ਨੇ ਆਪਣੇ ਖੇਤਾਂ ‘ਚ ਹੀ ਪਹਾੜੀ ਖੇਤਰ ਵਾਲੀ ਫਸਲ ਸੇਬ ਸਫਲਤਾਪੁੂਰਵਕ ਉੱਗਾਕੇ ਇਕ ਨਵਾਂ ਰਿਕਾਰਡ ਕਾਇਮ
