Htv Punjabi

Tag : cricket news

Sport

IPL ਲਈ ਹੋ ਜਾਓ ਤਿਆਰ, ਸੂਚੀ ਆ ਗਈ ਸਾਹਮਣੇ,19 ਸਤੰਬਰ ਤੋਂ ਮੈਚ ਸ਼ੁਰੂ

htvteam
ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) 2020 ਦਾ ਪੂਰਾ ਸ਼ੇਡੁਓਲ ਜਾਰੀ ਕਰ ਦਿੱਤਾ ਗਿਆ ਹੈ। ਆਈਪੀਐੱਲ ਦੇ 13ਵੇਂ ਸੀਜ਼ਨ ਦਾ ਆਗਾਜ਼ 19 ਸਤੰਬਰ ਨੂੰ ਆਬੁ-ਧਾਬੀ ‘ਚ ਹੋਵੇਗਾ।