Punjabਦਿੱਲੀ ਤੋਂ ਬਾਅਦ ਬੱਸਾਂ ‘ਚ ਸਫਰ ਕਰਨ ਵਾਲਿਆਂ ਔਰਤਾਂ ਲਈ ਪੰਜਾਬ ਸਰਕਾਰ ਦਾ ਤੋਹਫ਼ਾ! ਆਹ ਦੇਖੋ ਕੀ ਕੀ ਮਿਲ ਰਿਹੈ!Htv PunjabiJanuary 1, 2020 by Htv PunjabiJanuary 1, 20200495 ਲੁਧਿਆਣਾ : ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਨੇ ਪੰਜਾਬ ਦੀ ਸਾਰੀਆਂ ਟਰਾਂਸਪੋਰਟ ਗੱਡੀਆਂ ਵਿੱਚ ਵਹੀਕਲ ਟਰੈਕਿੰਗ ਸਿਸਟਮ ਲਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ