Punjab Videoਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ Htv PunjabiApril 11, 2020 by Htv PunjabiApril 11, 20200465 ਅੰਮ੍ਰਿਤਸਰ (ਹਰਜੀਤ ਗਰੇਵਾਲ) ਇਥੋਂ ਦੇ ਸੁਲਤਾਨ ਵਿੰਡ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲੱਗਣ ਕਾਰਨ ਆਪਣਾ ਢਿੱਡ ਭਰਨ ਲਈ ਰਾਸ਼ਨ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ
Punjabਪੰਜਾਬ ਦੇ ਮੁਖ ਮੰਤਰੀ ਨੇ ਕੈਬਨਿਟ ਮੀਟਿੰਗ ਦੌਰਾਨ ਹੀ ਕਰਫਿਊ ਬਾਰੇ ਕੀਤਾ ਵੱਡਾ ਐਲਾਨ Htv PunjabiApril 10, 2020April 10, 2020 by Htv PunjabiApril 10, 2020April 10, 20200462 ਚੰਡੀਗੜ੍ਹ :- ਪੰਜਾਬ ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅੱਜ ਆਖ਼ਰਕਾਰ ਪੰਜਾਬ ਸਰਕਾਰ ਨੇ ਸੂਬੇ ਅੰਦਰ ਕਰਫਿਊ ਤੇ ਤਾਲਾਬੰਦੀ ਨੂੰ ਆਉਣ
Punjab VideoBIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ Htv PunjabiApril 10, 2020 by Htv PunjabiApril 10, 20200487 ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੋਰੋਨੇ ‘ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਦਾ ਕੀਤਾ ਧੰਨਵਾਦ ਹੈ ਉਥੇ ਹੀ ਕੋਰੋਨਾ ਦਾ ਅੱਗੇ ਹੋ
Punjab Videoਬਈ ਪੰਜਾਬੀ ਤਾਂ ਪੰਜਾਬੀ ਈ ਹੁੰਦੇ ਨੇ ! 5-7 ਡਰਾਈਵਰਾਂ ਨੇ ਈ ਜਿੱਤ ਲਿਆ ਬੰਗਾਲੀਆਂ ਦਾ ਦਿੱਲ !Htv PunjabiApril 10, 2020 by Htv PunjabiApril 10, 20200513 ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) ਇਨ੍ਹੀ ਦਿਨੀ ਬੰਗਾਲ ਦੇ ਖੜਕਪੁਰ ਚ ਗਰੀਬਾਂ ਨੂੰ ਲੰਗਰ ਵਰਤਾ ਰਹੇ ਕੁਝ ਲੋਕਾਂ ਦਾ ਨਜ਼ਾਰਾ ਹਰ ਕਿਸੇ ਨੂੰ ਆਮ ਮਿਲ ਜਾਏਗਾ, ਤੇ
Punjabਤੰਦਰੁਸਤ ਬੰਦੇ ਊਈਂ ਨਾ ਪਾਈ ਜਾਓ ਮੂੰਹ ਤੇ ਮਾਸਕ, ਕਿਤੇ ਭੁਲਖ ‘ਚ ਨਾ ਲਾ ਬੈਠਿਓ ਕੋਰੋਨਾ ਦੀ ਬੀਮਾਰੀ : ਸਿੱਧੂHtv PunjabiMarch 29, 2020 by Htv PunjabiMarch 29, 20200409 ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਨੇ ਕਰਫਿਊ ਲਾਇਆ ਹੈ ਜਾਂ ਫੇਰ ਲਾਕਡਾਊਨ ਕੀਤਾ
Punjabਧਰੀਆਂ ਰਹਿ ਗਈਆਂ ਸਰਕਾਰ ਦੀਆਂ ਲਿਸਟਾਂ, ਦੁਕਾਨਦਾਰ ਫੋਨ ਬੰਦ ਕਰੀ ਬੈਠੇ ਨੇ, ਜਿਨ੍ਹਾਂ ਦੇ ਖੁੱਲੇ ਨੇ ਕਹਿੰਦੇ ਮਾਲ ਹੈ ਨੀਂHtv PunjabiMarch 27, 2020 by Htv PunjabiMarch 27, 20200414 ਚੰਡੀਗੜ੍ਹ : ਪੰਜਾਬ ‘ਚ ਲਾਕਡਾਊਨ ਤੇ ਕਰਫਿਊ ਨੂੰ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਸੂਬੇ ਦੇ ਲੋਕ ਪਿਛਲੇ 6 ਦਿਨ ਤੋਂ ਆਪੋ ਆਪਣੇ ਘਰਾਂ ਵਿੱਚ
Punjabਨਸ਼ੇੜੀਆਂ ਦੀ ਹੋਈ ਬੱਲੇ ਬੱਲੇ, ਜ਼ੇਲ੍ਹਾਂ ‘ਚ ਕੱਛਾਂ ਵਜਾਉਂਦੇ ਫਿਰਦੇ ਨੇ, ਆਹ ਦੇਖੋ ਕਿਵੇਂHtv PunjabiMarch 27, 2020 by Htv PunjabiMarch 27, 20200378 ਚੰਡੀਗੜ੍ਹ : ਕੋਰੋਨਾ ਦੀ ਮਹਾਂਮਾਰੀ ਦੌਰਾਨ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਸੂਬੇ ਦੀਆਂ ਜ਼ੇਲ੍ਹਾਂ ਵਿੱਚ ਬੰਦ ਅਜਿਹੇ 6000 ਕੈਦੀਆਂ ਦੀਆਂ
Punjabਹੋਰ ਨਿਕਲੋ ਕਰਫਿਊ ‘ਚ ਬਾਹਰ, ਆਹ 232 ਲੋਕ ਤਾਂ ਪੁਲਿਸ ਨੇ ਪਰਚਿਆਂ ‘ਚ ਟੰਗ ਦਿੱਤੇ, ਜੇ ਬਾਹਰ ਨਿਕਲੇ ਤਾਂ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈHtv PunjabiMarch 25, 2020 by Htv PunjabiMarch 25, 20200426 ਚੰਡੀਗੜ੍ਹ : ਕੋਵਿਡ 19 ਯਾਨੀ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਾਏ ਗਏ ਕਰਫਿਊ ਦੌਰਾਨ ਹਥਿਆਬੰਦ ਫੋਰਸਾਂ ਦੀ ਸਖ਼ਤੀ ਦੇ ਬਾਵਜੂਦ
Punjabਗਲਤੀ ਸਕੂਲ ਵਾਲਿਆਂ ਦੀ ਭੁਗਤਣੀ ਪਵੇਗੀ ਵਿਦਿਆਰਥੀਆਂ ਨੂੰ ਸਰਕਾਰ ਨੇ ਇਸ ਸਕੂਲ ਦੀ ਮਾਨਤਾ ਕੀਤੀ ਰੱਦHtv PunjabiMarch 24, 2020March 24, 2020 by Htv PunjabiMarch 24, 2020March 24, 20200421 ਚੰਡੀਗੜ੍ਹ : ਕੋਵਿਡ 19 ਦੇ ਖਤਰੇ ਦੇ ਦੌਰਾਨ ਸਕੂਲਾਂ ਦੁਆਰਾ ਨਿਯਮਾਂ ਦਾ ਉਲੰਘਣ ਕਰਨ ਤੇ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਨੇ 5 ਸਕੂਲਾਂ ਦੇ
Punjabਸਮਾਂ ਆ ਗਿਆ ਹੈ ਪੰਜਾਬ ਦੇ ਖਜ਼ਾਨੇ ਨੁੰ ਲੁੱਟਣ ਦੀ ਪੋਲ ਖੋਲਣ ਵਾਲਿਆਂ ਦਾ : ਸਿੱਧੂHtv PunjabiMarch 24, 2020 by Htv PunjabiMarch 24, 20200377 ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਪੋਸਅ ਵਿੱਚ ਕਿਹਾ ਕਿ ਉਹ ਜਨਤਾ ਨਾਲ ਸੰਪਰਕ ਕਰਕੇ ਉਸ ਸਿਸਟਮ