ਇਸ ਕੋਰੋਨਾ ਪਾਜ਼ਿਟਿਵ ਬੰਦੇ ਨੇ ਪੰਗੇ ‘ਚ ਪਾਤੇ ਐਸਐਸਪੀ, ਐਸਪੀ ਤੇ ਏਐਸਪੀ ਸਣੇ 40 ਪੁਲਿਸ ਵਾਲ਼ੇ, ਦੇਖੋ ਕਿਵੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਪਈਆਂ ਭਾਜੜਾਂ !
ਬਰਨਾਲਾ ; ਬਰਨਾਲਾ ਵਿੱਚ ਪਿਛਲੇ ਦਿਨੀਂ ਫੜਿਆ ਗਿਆ ਇੱਕ ਨਸ਼ਾ ਤਸਕਰ ਕੋਰੋਨਾ ਪਾਜ਼ੀਟਿਵ ਮਿਲਿਆ ਹੈ।ਇਸ ਦੇ ਬਾਅਦ ਬਰਨਾਲਾ ਪੁਲਿਸ ਵਿੱਚ ਤਹਿਲਕਾ ਮਚ ਗਿਆ।ਤਸਕਰ ਤੋਂ ਪੁੱਛਗਿਛ