Crime Punjab Videoਆਹ ਮੁੰਡਿਆਂ ਨੇ ਮੂੰਗਫਲੀ ਵਾਲਾ ਭਾਈ ਵੀ ਨਹੀਂ ਬਖਸ਼ਿਆhtvteamDecember 21, 2025 by htvteamDecember 21, 20250371 ਬਠਿੰਡਾ ਦੇ ਵਿੱਚ ਮੂੰਗਫਲੀ ਵੇਚਣ ਵਾਲੇ ਨਾਲ ਹੋਈ ਲੁੱਟ ਕਾਰ ਤੇ ਆਏ ਪੰਜ ਲੁਟੇਰਿਆਂ ਵੱਲੋਂ ਖੋਹੇ ਸੀ ਪੈਸੇ ਅਤੇ ਮੋਬਾਇਲ ਬਠਿੰਡਾ ਪੁਲਿਸ ਨੇ ਪੰਜ ਦੋਸ਼ੀਆਂ
Crime Punjab Videoਸੁਖਣਵਾਲਾ ਮਾਮਲੇ ਚ ਹੋਰ ਵੱਡਾ ਖੁਲਾਸਾ, ਚੱਕੀ ਰੁਪਿੰਦਰ ਦੀ ਸਹੇਲੀhtvteamDecember 20, 2025 by htvteamDecember 20, 20250496 ਸੁੱਖਣਵਾਲਾ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਆਰੋਪੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਲਿਆ ਹਿਰਾਸਤ ਚ ਡੀਐਸਪੀ ਤਰਲੋਚਨ ਸਿੰਘ ਨੇ ਮਾਮਲੇ ਦੀ ਦਿੱਤੀ ਜਾਣਕਾਰੀ ਗੁਰਵਿੰਦਰ
Crime Punjab Videoਯਾਰ ਨੇ ਕੀਤੀ ਯਾਰ ਮਾਰ, ਸ਼ਰਾਬ ਨਾਲ ਟੱਲੀ ਕੀਤੀ ਆਹ ਕਰਤੂਤhtvteamDecember 20, 2025 by htvteamDecember 20, 20250379 ਬਠਿੰਡਾ ਦੇ ਪੁਰਾਣਾ ਥਾਣਾ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਵਿੱਚ ਹੋਈ ਚੋਰੀ ਚੋਰੀ ਦੀ ਵਾਰਦਾਤ ਠੇਕੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਚੋਰ
Crime Punjab Videoਧੁੰਦ ਚ ਹੋਣ ਲੱਗੇ ਅਜਿਹੇ ਗਲਤ ਕੰਮ, ਬਾਹਰ ਨਾ ਨਿਕਲੋhtvteamDecember 20, 2025 by htvteamDecember 20, 20250817 ਜਲੰਧਰ ਚ ਧੁੰਦ ਦਾ ਫਾਇਦਾ ਚੁੱਕ ਰਹੇ ਨੇ ਲੁਟੇਰੇ ਲੰਬਾ ਪਿੰਡ ਚੌਂਕ ਚ ਨੌਜਵਾਨ ਨਾਲ ਹੋਈ ਲੁੱਟ 5000 ਨਗਦੀ ਤੇ ਮੋਬਾਈਲ ਖੋਹਕੇ ਹੋਏ ਫਰਾਰ ਪੁਲਿਸ
Crime Punjab Videoਬਲਾਚੌਰੀਆ ਤੋਂ ਬਾਅਦ ਇੱਕ ਹੋਰ ਨਵ ਵਿਆਹੇ ਮੁੰਡੇ ਤੇ ਚੱਲੀ ਗੋ/ ਲੀhtvteamDecember 20, 2025 by htvteamDecember 20, 20250567 ਸ਼ਾਹਕੋਟ ‘ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਨੌਜਵਾਨ ਦਾ ਵਿਆਹ ਕਬਾੜ ਦੀ ਦੁਕਾਨ ਤੇ ਕੰਮ ਕਰਦਾ ਸੀ ਮ੍ਰਿਤਕ
Crime Punjab Videoਧੁੰਦ ‘ਚ ਮਹਿਲਾ ਜਨਾਨੀ ਤੇ ਪਿਆ ਛਾਪਾ ?htvteamDecember 19, 2025 by htvteamDecember 19, 20250734 ਕਪੂਰਥਲਾ ਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਮਹਿਲਾ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਇਮਾਰਤ ਤੇ ਚਲਾਇਆ ਪੰਜਾ ਪੰਚਾਇਤੀ ਜਮੀਨ ਤੇ ਕਬਜ਼ਾ ਕਰਕੇ ਗੈਰ ਕਾਨੂੰਨੀ
Crime Punjab Videoਹਸਪਤਾਲ ਦੇ ਬਾਹਰ ਨੌਜਵਾਨਾਂ ਦੀ ਗੰਦੀ ਕਰਤੂਤ ਕੈਮਰੇ ‘ਚ ਰਿਕਾਰਡhtvteamDecember 18, 2025 by htvteamDecember 18, 20250349 ਲਹਿਰਾਗਾਗਾ ਦੇ ਹਸਪਤਾਲ ਚ ਨਕਾਬਪੋਸ਼ ਨੌਜਵਾਨਾਂ ਨੇ ਕੀਤੀ ਭੰਨ ਤੋੜ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ ਲਹਿਰਾਗਾਗਾ ਪੁਲਿਸ ਮੌਕੇ ਤੇ ਪਹੁੰਚੀ ਜਾਂਚ ਕੀਤੀ ਸ਼ੁਰੂ
Crime Punjab Videoਲਓ ਜੀ ਹੁਣੇ ਹੁਣੇ ਹੋ ਗਿਆ ਮਾਹੌਲ ਖਰਾਬ, ਚੱਲੇ ਹਥਿਆਰhtvteamDecember 18, 2025 by htvteamDecember 18, 20250670 ਲੁਧਿਆਣਾ ਕੋਰਟ ਚ ਤਰੀਕ ਭੁਗਤਣ ਆਏ ਨੌਜਵਾਨਾਂ ਤੇ ਹਮਲਾ ਕੁਝ ਨੌਜਵਾਨਾਂ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਹੋਏ ਫਰਾਰ ਲੁਧਿਆਣਾ ਦੇ ਕੋਟ ਕੰਪਲੈਕਸ ਵਿੱਚ ਤਰੀਕ
Crime Punjab Videoਰਾਣਾ ਬਲਾਚੌਰੀਆ ਦੇ ਸ਼ੂਟਰ ਦੀ ਐਨਕਾਊਂਟਰ ਚ ਮੌ/ ਤhtvteamDecember 17, 2025 by htvteamDecember 17, 20250664 ਰਾਣਾ ਬਲਾਚੌਰੀਆ ਕਤਲਕਾਂਡ ਚ ਵੱਡੀ ਖ਼ਬਰ ਪੁਲਿਸ ਮੁਕਾਬਲੇ ‘ਚ ਜ਼ਖਮੀ ਗੈਂਗਸਟਰ ਦੀ ਹੋਈ ਮੌਤ ਮੋਹਾਲੀ ਚ ਹੋਇਆ ਸ਼ੂਟਰ ਦਾ ਇਨਕਾਊਂਟਰ ਰਾਣਾ ਬਲਾਚੌਰੀਆ ਦੇ ਕਤਲ ਦਾ
Crime Punjab Videoਲੁਧਿਆਣਾ ਕੇਂਦਰੀ ਜੇਲ੍ਹ ਮਾਮਲੇ ‘ਚ ਵੱਡਾ ਖੁਲਾਸਾhtvteamDecember 17, 2025 by htvteamDecember 17, 20250427 ਲੁਧਿਆਣਾ ਵਿੱਚ ਹੋਏ ਜੇਲ ਹੰਗਾਮੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਕੀਤੇ ਖੁਲਾਸੇ ਕਿਹਾ ਜੇਲ੍ਹ ਸਟਾਫ ਤੇ ਹੋਇਆ ਪਥਰਾਅ 24 ਜਾਣਿਆ ਤੇ ਮਾਮਲਾ ਦਰਜ 2