Punjab Videoਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ ਨੇ ਦੇਖੋ ਹੜ੍ਹ ਪੀੜਤ ਲੋਕਾਂ ਦੀ ਕੀ ਕੀਤੀ ਮਦਦ ?htvteamSeptember 7, 2025 by htvteamSeptember 7, 20250497 ਮਰਹੂਮ ਜਸਵਿੰਦਰ ਭੱਲਾ ਦਾ ਬੇਟਾ ਪਰਿਵਾਰ ਸਮੇਤ ਪਹੁੰਚਿਆ ਹੜ੍ਹ ਪ੍ਰਭਾਵਿਤ ਲੋਕਾਂ ਕੋਲ ਪੀੜਤ ਪਰਿਵਾਰਾਂ ਨੂੰ ਵੰਡਿਆ ਜਰੂਰੀ ਸਮਾਨ ਬਾਲ ਮੁਕੰਦ ਸ਼ਰਮਾ ਵੀ ਰਹੇ ਮੌਜੂਦ, ਲੋਕਾਂ
Punjab Videoਪੰਜਾਬ ਦਾ ਬੁਰਾ ਹਾਲ! ਹੋਈ ਹਾਏ ਹਾਏ ?htvteamSeptember 5, 2025 by htvteamSeptember 5, 20250458 ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਹੜ ਪ੍ਰਭਾਵਿਤ ਖੇਤਰਾਂ ‘ਚ ਸੁਲਤਾਨਪੁਰ ਲੋਧੀ ਦਾ ਕੀਤਾ ਦੌਰਾ ਸੰਤ ਸੀਚੇਵਾਲ ਤੇ ਕੇਜਰੀਵਾਲ ਕਿਸ਼ਤੀ ਰਾਹੀਂ ਪੀੜਤਾਂ ਤੱਕ ਕੀਤੀ ਪਹੁੰਚ ਕਿਹਾ
Punjab Videoਲੁਧਿਆਣਾ ਚ ਹਲਾਤ ਬੇਕਾਬੂ, ਪਹੁੰਚੀਆਂ ਫੌਜ ਦੀਆਂ ਟੀਮਾਂ ?htvteamSeptember 4, 2025 by htvteamSeptember 4, 202501649 ਲੁਧਿਆਣਾ ਦੇ ਪਿੰਡ ਸਸਰਾਲੀ ਚ ਸਤਲੁਜ ਦਰਿਆ ਦੇ ਧੁੱਸੀ ਬੰਨ ਤੇ ਮੰਡਰਾਇਆ ਸੰਕਟ ਮੌਕੇ ਤੇ ਪਿੰਡ ਵਾਸੀ ਅਤੇ ਆਰਮੀ ਦੀਆਂ ਪਹੁੰਚੀਆਂ ਗੱਡੀਆਂ ਬੰਨ੍ਹ ਨੂੰ ਟੁੱਟਣ
Punjab Videoਹੁਣ ਆਹ ਸ਼ਹਿਰ ਆਇਆ ਪਾਣੀ ਦੀ ਲਪੇਟ ਚ ?htvteamSeptember 3, 2025 by htvteamSeptember 3, 20250785 ਨਕੋਦਰ ਦੇ ਸੁੰਦਰ ਨਗਰ ਵਿੱਚ ਆਇਆ ਪਾਣੀ ਪਾਣੀ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਲੋਕਾਂ ਦੇ ਘਰਾਂ ਦੇ ਵਿੱਚ ਦੋ-ਢਾਈ ਫੁੱਟ ਵੜਿਆ ਪਾਣੀ ਲੋਕ
Punjab Videoਹੁਣ ਘੱਗਰ ਦਰਿਆ ਚ ਵੱਜਿਆ ਹੜ੍ਹ ਵਾਲੇ ਖ਼ਤਰੇ ਦਾ ਘੁੱਗੂ !htvteamSeptember 2, 2025 by htvteamSeptember 2, 20250283 ਘੱਗਰ ਦਾ ਵਧਿਆ ਪੱਧਰ 746.6 ਫੁੱਟ ਹੋਇਆ ਪਾਣੀ ਘੱਗਰ ਦੇ ਖਤਰੇ ਦਾ ਨਿਸ਼ਾਨ 748 ਫੁੱਟ ਤੋਂ ਥੋੜਾ ਫ਼ਰਕ ਹਿਮਾਚਲ ਵਿੱਚ ਭਾਰੀ ਬਾਰਿਸ਼ ਹੋਣ ਦੇ ਚਲਦੇ
Punjab Videoਆਹ ਪਿੰਡ ਚ ਹੜ ਦੀ ਤਬਾਹੀ, ਉਜੜੇ ਲੋਕhtvteamAugust 29, 2025 by htvteamAugust 29, 20250703 ਬਰਸਾਤੀ ਪਾਣੀ ਕਰਕੇ ਪਿੰਡ ਹਰਿਆਊ ਦੇ ਲੋਕ ਹੋਏ ਬੇਘਰ ਘਰਾਂ ਚ ਬਰਸਾਤੀ ਪਾਣੀ ਵੜਨ ਕਰਕੇ ਲੋਕ ਸਕੂਲ ਵਿੱਚ ਰਹਿਣ ਲਈ ਮਜਬੂਰ ਬਰਸਾਤੀ ਪਾਣੀ ਤੋਂ ਪ੍ਰਭਾਵਿਤ
Punjab Videoਸਤਲੁਜ ਦਰਿਆ ਨਾਲ ਜੁੜੀ ਆਈ ਵੱਡੀ ਖ਼ਬਰhtvteamAugust 29, 2025 by htvteamAugust 29, 20250452 ਲੁਧਿਆਣਾ ਵਿੱਚ ਸਤਲੁਜ ਦਰਿਆ ਦਾ ਘਟਿਆ ਪੱਧਰ ਬੀਤੇ ਦਿਨ ਨਾਲੋਂ ਵੀ ਦੋ ਪੁਆਇੰਟ ਆਇਆ ਨੀਚੇ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਦਿੱਤੀ ਜਾਣਕਾਰੀ ਕਿਹਾ ਸਤਲੁਜ ਚ
Punjab Videoਹੁਣ ਪੌਂਗ ਡੈਮ ਖੋਲ੍ਹੇ ਗੇਟ! ਬਿਆਸ ਦਰਿਆ ਦਾ ਕਹਿਰ !htvteamAugust 28, 2025 by htvteamAugust 28, 20250262 ਪੋਂਗ ਡੈਮ ਚ ਮੁੜ ਛੱਡਿਆ ਗਿਆ ਇਕ ਲੱਖ 10 ਹਜਾਰ ਕਿਊਸਿਕ ਪਾਣੀ ਡੈਮ ਦੇ ਪਾਣੀ ਦਾ ਪੱਧਰ 1396 ਤੋਂ ਹੋ ਗਿਆ ਪਾਰ ਉਧਰ ਜਲੰਧਰ V
Punjab Videoਹਿਮਾਚਲ ਤੋਂ ਬਾਅਦ ਪੰਜਾਬ ਚ ਮੀਹ ਦੀ ਤਬਾਹੀ !htvteamAugust 26, 2025 by htvteamAugust 26, 20250211 ਮੀਂਹ ਨਾਲ ਡੁੱਬਿਆ ਲਹਿਰਾਗਾਗਾ ਮੀਂਹ ਨਾਲ ਅੰਡਰ ਬ੍ਰਿਜ ਨੱਕੋ ਨੱਕ ਭਰਿਆ, ਸਕੂਲਾਂ ਨੇ ਕੀਤੀ ਛੁੱਟੀ ਮੀਂਹ ਨਾਲ ਡੁੱਬਿਆ ਧੂਰੀ ਸ਼ਹਿਰ ਸੜਕਾਂ ਤੇ ਗਲੀਆਂ ਵਿੱਚ ਪਾਣੀ
Punjab Videoਪੰਜਾਬ ਲਈ ਫਿਰ ਵੱਜੀ ਖਤਰੇ ਦੀ ਘੰਟੀhtvteamAugust 18, 2023August 18, 2023 by htvteamAugust 18, 2023August 18, 20230553 ਇਹ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਇਲਾਕੇ ਦੀਆਂ ਨੇ ਜਿੱਥੇ ਏਸ ਇਲਾਕੇ ਲਈ ਫਿਰ ਖਤਰਾ ਮੰਡਰਾ ਰਿਹਾ ਹੈ ਦੱਸ ਦੀਏ ਕਿ ਬੀਤੇ ਦੀ ਭਾਖੜਾ ਡੇਮ