Htv Punjabi
Punjab Video

ਲੁਧਿਆਣਾ ਚ ਹਲਾਤ ਬੇਕਾਬੂ, ਪਹੁੰਚੀਆਂ ਫੌਜ ਦੀਆਂ ਟੀਮਾਂ ?

ਲੁਧਿਆਣਾ ਦੇ ਪਿੰਡ ਸਸਰਾਲੀ ਚ ਸਤਲੁਜ ਦਰਿਆ ਦੇ ਧੁੱਸੀ ਬੰਨ ਤੇ ਮੰਡਰਾਇਆ ਸੰਕਟ
ਮੌਕੇ ਤੇ ਪਿੰਡ ਵਾਸੀ ਅਤੇ ਆਰਮੀ ਦੀਆਂ ਪਹੁੰਚੀਆਂ ਗੱਡੀਆਂ
ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਪੂਰਨ ਦਾ ਕੰਮ ਜਾਰੀ
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਕੱਢਿਆ ਗੁੱਸਾ
ਕਿਹਾ ਜੇਕਰ ਪਹਿਲਾਂ ਕੀਤੀ ਹੁੰਦੀ ਤਿਆਰੀ ਤਾਂ ਅੱਜ ਨਾ ਹੁੰਦੇ ਲੋਕ ਪਰੇਸ਼ਾਨ
ਲਓ ਜੀ ਲੁਧਿਆਣਾ ਦੇ ਸਸਰਾਲੀ ਚ ਸਤਲੁਜ ਦਰਿਆ ਤੇ ਧੁੱਸੀ ਬੰਨ ਤੇ ਮੰਡਰਾਇਆ ਖਤਰਾ
ਪਾਣੀ ਦੀ ਸਪੀਡ ਵਧੀ, ਲੋਕਾਂ ਦੀਆਂ ਵਧੀਆਂ ਧੜਕਣਾ
ਮੌਕੇ ਤੇ ਪਹੁੰਚੀਆਂ ਫੌਜ ਦੀਆਂ ਟੀਮਾਂ ਦੇਖੋ ਪਿੰਡ ਚ ਡਰ ਦਾ ਮਾਹੌਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਵਿਆਹ ਵਾਲੇ ਘਰ ‘ਚ 15 ਮੁੰਡੇ ਦੇਖੋ ਕੀ ਕਰਗੇ

htvteam

ਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ

htvteam

ਕੈਪਟਨ ਦੇ ਭਾਜਪਾ ‘ਚ ਸ਼ਾਮਿਲ ਹੋਣ ‘ਤੇ “ਆਪ” ਨੇ ਆਖਤੀ ਵੱਡੀ ਗੱਲ

htvteam

Leave a Comment