Crime Punjab Videoਕੰਗਣਾ ਰਣੌਤ ਦੀ ਪੇਸ਼ੀ ਮਾਮਲੇ ਚ ਵੱਡਾ ਫੈਸਲਾ !htvteamApril 8, 2026 by htvteamApril 8, 20260154 ਮਾਨਹਾਨੀ ਕੇਸ ਦੇ ਵਿੱਚ ਸੰਸਦ ਕੰਗਨਾ ਰਨੌਤ ਦੀ ਅੱਜ ਬਠਿੰਡਾ ਕੋਰਟ ਦੇ ਵਿੱਚ ਸੀ ਪੇਸ਼ੀ ਜੱਜ ਸਾਹਿਬ ਵੱਲੋਂ ਅਗਲੀ ਤਰੀਕ 28 ਅਪ੍ਰੈਲ ਬਠਿੰਡਾ ਦੀ ਬਜ਼ੁਰਗ
Crime Punjab VideoDSP ਦੇ ਪੁੱਤਰ ਨੇ ਮਾਰਿਆ ਬੈਂਕ ‘ਚ ਡਾਕਾhtvteamApril 7, 2026 by htvteamApril 7, 20260422 ਜਲੰਧਰ ਬੈਂਕ ਡਕੈਤੀ ਮਾਮਲੇ ਚ ਵੱਡਾ ਖੁਲਾਸਾ ਪੁਲਿਸ ਨੇ ਆਰੋਪੀ ਕੀਤੇ ਗ੍ਰਿਫਤਾਰ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਆਰੋਪੀ 50 ਸੀਸੀਟੀਵੀ ਕੈਮਰਿਆਂ ਨੇ ਖੋਲੇ ਰਾਜ DSP
Crime Punjab Videoਘਰ ਦੇ ਬਾਹਰ ਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤhtvteamApril 7, 2026 by htvteamApril 7, 20260211 ਜਲੰਧਰ ਦੇ ਵਿੱਚ ਚੋਰਾਂ ਦੀ ਦਹਿਸ਼ਤ ਗਲੀ ਚ ਬੈਠੀ ਬਜ਼ੁਰਗ ਮਹਿਲਾ ਦੀਆਂ ਸਨੈਚਰ ਨੇ ਲੁੱਟੀਆਂ ਬਾਲੀਆਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਬਾਈਕ ਸਵਾਰ
Crime Punjab Videoਆਹ ਜਨਾਨੀਆਂ ਚੁੱਟਕੀ ਨਾਲ ਫਸਾਉਂਦੀਆਂ ਸੀ ਬੰਦੇhtvteamApril 5, 2026 by htvteamApril 5, 20260334 ਫਾਜ਼ਿਲਕਾ ਪੁਲਿਸ ਵੱਲੋਂ ਚਾਰ ਘੰਟੇ ਵਿੱਚ ਸੁਲਝਾਈ ਹਨੀ ਟਰੈਪ ਮਾਮਲੇ ਦੀ ਗੁੱਥੀ ਢਾਈ ਲੱਖ ਰੁਪਏ ਦੀ ਮੰਗੀ ਫਿਰੌਤੀ ਤਿੰਨ ਮਹਿਲਾ ਸਮੇਤ ਛੇ ਆਰੋਪੀ ਕੀਤੇ ਕਾਬੂ
Crime Punjab Videoਆਹ ਮੁੰਡੇ ਗਲਤ ਕੰਮ ਕਰਦੇ ਫੜ੍ਹੇhtvteamApril 5, 2026 by htvteamApril 5, 20260155 ਯੁੱਧ ਨਸ਼ਿਆਂ ਵਿਰੁੱਧ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਉਹਨਾਂ ਦੇ ਕਬਜ਼ੇ ਵਿੱਚੋਂ 110 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ
Crime Punjab Video7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟhtvteamApril 4, 2026 by htvteamApril 4, 20260203 ਫ਼ਰੂਟ ਦੇ ਪੈਸੇ ਮੰਗਣ ‘ਤੇ ਰੇਹੜੀ ਵਾਲੇ ‘ਤੇ ਕਹਿਰ! 20-25 ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਲੋਹੇ ਦੀਆਂ ਰਾਡਾਂ ਤੇ ਹਥਿਆਰਾਂ ਨਾਲ ਹਮਲਾ ਨਕਦੀ ਤੇ ਮੋਬਾਈਲ
Crime Punjab Videoਜਲੰਧਰ ਰੇਪ ਕਾਂਡ ਆਰੋਪੀ ਦੀ ਪਤਨੀ ਪਹੁੰਚੀ ਘਰ ਚੋਂ ਸਮਾਨ ਚੁੱਕਣhtvteamApril 3, 2026 by htvteamApril 3, 20260310 ਜਲੰਧਰ ਰੇਪ ਮਾਮਲੇ ਚ ਆਰੋਪੀ ਦੀ ਪਤਨੀ ਸਮਾਨ ਲੈਣ ਪਹੁੰਚੀ ਘਰ ਲੋਕਾਂ ਨੇ ਕੀਤਾ ਮਹਿਲਾ ਦਾ ਵਿਰੋਧ ਮਾਹੌਲ ਹੋਇਆ ਤਨਾਣਪੂਰਨ ਹੰਗਾਮੇ ਦੌਰਾਨ ਮੌਕੇ ਤੇ ਪਹੁੰਚੀ
Crime Punjab Videoਦਿਨ ਦਿਹਾੜੇ ਚਿੱਟੀ ਕਾਰ ਤੇ ਹੋਈ ਠਾ/ ਠਾhtvteamApril 3, 2026 by htvteamApril 3, 20260202 ਫਗਵਾੜਾ ਦੇ ਨੈਸ਼ਨਲ ਹਾਈਵੇ ਤੇ ਨੌਜਵਾਨਾਂ ਦੀ ਗੱਡੀ ਤੇ ਹੋਈ ਫਾਇਰਿੰਗ 4 ਨਕਾਬਪੋਸ਼ ਚਿੱਟੀ ਗੱਡੀ ਚ ਆਏ ਦਿੱਤਾ ਵਾਰਦਾਤ ਨੂੰ ਅੰਜਾਮ ਗੋਲੀ ਮਾਰ ਕੇ ਬਣਾਇਆ
Crime Punjab Videoਆਪਣੀਆ ਦੁਕਾਨਾਂ ਚ ਵੀ ਲਗਾਕੇ ਬੈਠੋ ਜਿੰਦੇ ?htvteamApril 3, 2026 by htvteamApril 3, 20260331 ਲੁਧਿਆਣਾ ਨਿਊ ਮਾਧੋਪੁਰੀ ਇਲਾਕੇ ਚ ਮੋਬਾਈਲ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਦੁਕਾਨਦਾਰ ਦੇ ਵਿਰੋਧ ਕਰਨ ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ ਦੁਕਾਨਦਾਰ ਜ਼ਖ਼ਮੀ, ਲੁੱਟ ਤੋਂ ਰੋਕਣ
Crime Punjab Videoਆਹ ਪਤੰਦਰਾਂ ਨੇ ATM ਨੂੰ ਹੀ ਲਾਲੀ ਸੀਪhtvteamApril 1, 2026 by htvteamApril 1, 20260163 ਮਾਨਸਾ ਘੂਨੀਰ ਚ ਚੋਰਾਂ ਦੀ ਦਹਿਸ਼ਤ ਚੋਰਾਂ ਨੇ ਰਾਤ ਦੌਰਾਨ ਐਸਬੀਆਈ ਬੈਂਕ ਦਾ ਏ.ਟੀ.ਐਮ. ਉਖਾੜ ਲਿਆ” ਪੂਰੇ ਇਲਾਕੇ ਚ ਦਹਿਸ਼ਤ ਆਹ ਪਤੰਦਰਾਂ ਨੇ ATM ਨੂੰ